Vanshika and Puneet (Her father)
62
Medical
00000-00000
Awaaz-M-62
Katwara Balachaur
Completed
ਪੁਨੀਤ ਕੁਮਾਰ, ਵਾਸੀ ਕਟਵਾਰਾ ਕਲਾਂ, ਜੋ ਲੱਕ ਤੋਂ ਹੇਠਾਂ ਅਪਾਹਿਜ ਹੈ, ਉਸ ਨੂੰ ਹੱਡੀਆਂ ਦੇ ਵਿਭਾਗ ਵਿਚ ਚੈੱਕ ਕਰਵਾਇਆ ਗਿਆ, 15 ਦਿਨ ਦੀ ਦਵਾਈ ਲੈ ਕੇ ਦਿੱਤੀ ਗਈ Dr ਦੀ ਸਲਾਹ ਹੈ ਕੇ ਇਸਨੂੰ Physiotherapy ਦੀ ਲੋੜ ਹੈ, ਅਵਾਜ਼ ਇਸ ਲਈ ਜਲਦੀ ਉਪਰਾਲਾ ਕਰੇਗੀ । ਪੁਨੀਤ ਜੀ ਨੂੰ ਦਵਾਈ ਦਵਾ ਕੇ ਘਰ ਛੱਡ ਦਿੱਤਾ।
2) ਇਸੇ ਤਰਾਂ ਅੱਜ ਉਸੇ ਪਰਿਵਾਰ ਦੀ 7 ਸਾਲ ਦੀ ਬੇਟੀ, ਵੰਸ਼ੀਕਾ, ਜਿਸਦੇ ਸਰੀਰ ਵਿਚ ਕੋਈ ਜਮਾਂਦਰੂ ਰੋਗ ਹੈ, ਸਰੀਰ ਇਕ side ਤੋਂ ਸੁਕ ਰਿਹਾ ਹੈ । Dr ਨਾਲ ਕਾਫੀ ਲੰਬਾ ਸਲਾਹ ਮਸ਼ਵਰਾ ਕਰਨ ਉਪਰੰਤ ਇਹ ਫੈਸਲਾ ਹੋਇਆ ਕੇ ਬੱਚੀ ਦਾ ਇਲਾਜ ਲੰਬਾ ਚਲੇਗਾ, ਮੁੰਢਲੇ ਇਲਾਜ ਲਈ ਅਜ ਕਾਫੀ ਟੈਸਟ ਕਰਵਾ ਦਿੱਤੇ ਗਏ। Dr ਨੇ ਗਰੀਬੀ ਰੇਖਾ ਵਿਚ ਇਲਾਜ ਲਈ pgi ਤੋਂ ਮਦਦ ਲਈ ਵੀ ਪਹਿਲਕਦਮੀ ਕਰ ਦਿੱਤੀ ਅਤੇ ct ਸਕੈਨ ਲਈ ਵੀ ਫਾਰਮ ਜਮਾ ਕਰਵਾ ਦਿੱਤਾ । ਪਰ Dr ਨੇ ਬੱਚੀ ਨੂੰ ਲਗਤਾਰ ਤਿੰਨ ਦਿਨ ਬੁਲਾਇਆ ਹੈ, ਟੈਸਟ ਹੋਣ ਉਪਰੰਤ medicne ਸ਼ੁਰੂ ਹੋ ਜਾਵੇਗੀ, ਜਿਸ ਨਾਲ ਆਸ ਹੈ ਕਿ ਰੋਗ ਅੱਗੇ ਵਧਣ ਤੋਂ ਰੁਕ ਜਾਵੇਗਾ ।
SNo | Date | Voucher | Ref_by | Remarks | Details |
---|---|---|---|---|---|
1 | 26/03/2017 | 122 | Madan Lal & Sethi Udhnowal | Travel cost for visit of Madan Lal ji 2 time for PGI and Sethi Udhnowal paid to Jaspreet | View_Details |
2 | 26/03/2017 | 137 | Sham Sunder Meelu | Medicine & check up at PGI, Innova Fair | View_Details |
3 | 26/03/2017 | 138 | Sham Sunder Meelu | Medicine, Chech up at PGI and Three time visit by bus, fair paid | View_Details |
4 | 29/06/2017 | 184 | Sham Sunder Meelu | 2 time visits to PGI and Medicine | View_Details |
5 | 26/08/2017 | 227 | Sham Sunder Meelu | Medicine at PGI | View_Details |