Aasha Mohallon
58
Medical
84271-69631
Awaaz-M-58
Mohallon - Nawanshahr
Completed
ਇਹ ਕੁੜੀ ਦਾ ਨਾਮ ਹੈ ਆਸ਼ਾ, ਪਿੰਡ ਮਹਾਲੋ, ਨਵਾਂਸ਼ਹਿਰ । ਇਹ ਬਹੁਤ ਗਰੀਬ ਘਰ ਦੀ ਧੀ ਹੈ ਤੇ ਇੱਕ ਬਹੁਤ ਨਾਮੁਰਾਦ ਬਿਮਾਰੀ ਦੀ ਚਪੇਟ ਵਿੱਚ ਹੈ । ਪਿਤਾ ਲੱਤ ਟੁੱਟਣ ਕਾਰਨ ਮੰਜੇ ਤੇ ਹੈ, ਮਾਤਾ ਵੀ ਦੋ ਮਰਿਜ਼ਾ ਕਾਰਨ ਕੰਮ ਨਹੀ ਕਰ ਪਾ ਰਹੀ । ਬਿਮਾਰੀ ਦੇ ਇਲਾਜ ਲਈ ਪੈਸੇ ਨਹੀ ਹਨ । ਉਨਾਂ ਨੇ ਅਵਾਜ਼ ਨੂੰ ਗੁਹਾਰ ਲਾਈ ਤੇ ਅਵਾਜ਼ ਦੇ ਸੇਵਾਦਾਰ ਨੇ ਅੱਜ ਉਨਾਂ ਨੂੰ ਚੰਡੀਗੜ PGI ਚੈਕ ਕਰਾਉਣ ਲਈ ਭੇਜਿਆ । ਐਮਬੂਲੈਸ ਭੇਜੀ ਗਈ, ਡਾ ਨੇ ਚੈਕ ਕਰਕੇ ਕਾਫੀ ਸਾਰੇ ਟੈਸਟ ਦੱਸੇ ਹਨ ਜੋ ਪਰਸੋ ਦੁਬਾਰਾ PGI ਹੋਣਗੇ । ਅਸੀ ਆਸ ਕਰਦੇ ਹਾਂ ਕਿ ਇਹ ਜਲਦੀ ਠੀਕ ਹੋਣ, ਪਰ ਬਿਮਾਰੀ ਲਾਇਲਾਜ਼ ਵਰਗੀ ਹੈ, ਸੋ ਦੁਆਵਾ ਦੀ ਬਹੁਤ ਲੋੜ ਹੈ, ਅਸੀ ਕੋਸ਼ਿਸ ਕਰਾਗੇ । ਮਰੀਜ਼ ਦੀ ਭੈਣ ਕੁਲਵਿੰਦਰ ਕੌਰ ਦਾ ਨੰਬਰ :- 8427169631 .
ਵੱਡੇ ਵੀਰ ਸੁਰਿੰਦਰ ਖੈਪੜ, ਅਮਰਜੀਤ ਕੌਰ ਜੀ ਤੇ ਸ੍ਰੀ ਮਦਨ ਲਾਲ ਚੈਚੀ ਨੇ ਪਿਛਲੇ ਦੋ ਦਿਨਾਂ ਵਿੱਚ ਇਸ ਸੇਵਾ ਲਈ ਆਪਣਾ ਪੂਰਾ ਯੋਗਦਾਨ ਪਾਇਆ, ਪ੍ਰਮਾਤਮਾ ਇਨਾਂ ਦੀ ਮਿਹਨਤ ਨੂੰ ਫੱਲ ਲਾਏ ।
ਇੰਨਸਾਨੀਅਤ ਜਿੰਦਾਬਾਦ ।
SNo | Date | Voucher | Ref_by | Remarks | Details |
---|---|---|---|---|---|
1 | 26/03/2017 | 120 | Madan Lal and Surinder Pal | Ambulance 2 time for PGI and Test cost at PGI | View_Details |
2 | 11/05/2017 | 145 | Surinder Pal | Ambulance two time for PGI & Medicine Charges | View_Details |
3 | 11/05/2017 | 157 | Surinder Pal | Ambulance arrange for 2 times (total 4 visits) | View_Details |
4 | 11/05/2017 | 163 | Davinder | Tests at Blood Bank | View_Details |
5 | 10/06/2017 | 165 | Madan Lal, Surinder Pal | Medicine, PGI 3 visits | View_Details |
6 | 29/06/2017 | 189 | Surinder Pal | PGI Visit and Tests | View_Details |
7 | 29/07/2017 | 199 | Surinder Pal | Test at Blood Bank | View_Details |
8 | 29/07/2017 | 206 | Madan Lal | Medicine at PGI | View_Details |
9 | 26/08/2017 | 222 | Madan Lal | Medicine at PGI | View_Details |
10 | 10/10/2017 | 228 | Surinder Pal Khepar | Tests, Travel cost to PGI, Medicine at PGI | View_Details |
11 | 28/10/2017 | 269 | Madan Lal Chechi | Medicine at PGI | View_Details |
12 | 24/11/2017 | 276 | Surinder Pal Khepar | Test at Blood Bank Nsr, Medicine at PGI and Travel Cost of Madan Lal Ji | View_Details |
13 | 16/12/2017 | 311 | Surinder Pal Khepar | Medicine at PGI and Travel cost | View_Details |
14 | 30/12/2017 | 329 | Surinder Pal Khepar | Tests at Nawanshahr Blood Bank | View_Details |
15 | 25/01/2018 | 331 | Madan Lal Chechi | Medicine | View_Details |
16 | 25/01/2018 | 332 | Surinder Pal Khepar | Test Help, Medicine and travel cost | View_Details |
17 | 24/02/2018 | 376 | Surinder Pal Khepar | Test Expenses, Travel Cost and Medicine Help | View_Details |
18 | 12/04/2018 | 415 | Varinder Bajarh | Medical,Test & K,k Medical Store | View_Details |
19 | 11/06/2018 | 446 | Surinder Pal Khepar | LAB TEST AND MEDICINES BILL | View_Details |
20 | 12/07/2018 | 481 | Madan Lal Chechi | MEDICINE HELP | View_Details |
21 | 21/07/2018 | 483 | Madan Lal Chechi | MEICINE PROVIDED FOR 45 DAYS | View_Details |
22 | 12/09/2018 | 527 | Madan Lal Chechi | Medicine bill for the month of sept 18 and test fee paid. | View_Details |
23 | 10/10/2018 | 542 | Madan Lal Chechi | Medicine cost for two months | View_Details |