Raj Rani
56
General
00000-00000
Awaaz-G-56
Thathiala Nawanshahr
Completed
ਇਹ ਪਰਿਵਾਰ ਹੈ ਪਿੰਡ ਠਠਿਆਲੇ ਢਾਹਾਂ ਤੋਂ,, ਗਰੀਬ ਪਰਿਵਾਰ ਹੈ, ਰਾਜ ਰਾਣੀ ਨਾਮ ਦੀ ਇਹ ਔਰਤ, ਇਸ ਦਾ ਬਿਮਾਰ ਪਤੀ, ਇਸਦੇ ਤਿੰਨ ਬੱਚੇ, ਜਿਸ ਵਿੱਚ ਇੱਕ ਜਵਾਨ ਲੜਕੀ, ਰਹਿੰਦੀ ਹੈ । ਪਤੀ ਕੌਠੇ ਤੋ ਗਿਰ ਗਿਆ ਸੀ ਜਿਸ ਨਾਲ ਸੱਟ ਕਾਰਨ ਕੰਮ ਨਹੀ ਕਰ ਪਾਉਦਾ, ਬੱਚੇ ਹਜ਼ੇ ਛੋਟੇ ਨੇ । ਇਨਾਂ ਦਾ ਘਰ ਢਹਿ ਗਿਆ ਹੈ, ਪਰਿਵਾਰ ਅੈਨੀ ਠੰਢ ਵਿੱਚ ਵੀ ਪਿੰਡ ਦੀ ਸਰਾਅ ਵਿੱਚ ਰਹਿ ਰਿਹਾਂ ਹੈ ।
ਮੈ, ਮਦਨ ਲਾਲ ਚੈਚੀ ਜੀ ਅਤੇ ਸੈਠੀ ਉਦਨੋਵਾਲ ਨੇ ਜੋ ਹਲਾਤ ਦੇਖੇ ਉਹ ਤੁਹਾਡੇ ਸਾਮਣੇ ਪੇਸ਼ ਨੇ,,,,
ਸਾਡੇ NRI ਵੀਰ ਆਪ ਅੱਗੇ ਹੋਕੇ ਮਦਦ ਲਈ ਤਿਆਰ ਨੇ, Lucky Khepar ਜੀ USA ਤੋਂ ਮਦਦ ਕਰ ਰਹੇ ਨੇ,,,
ਅਵਾਜ਼ ਨੇ ਇਸ ਪਰਿਵਾਰ ਦੀ ਮਦਦ ਦਾ ਬੀਂੜਾ ਚੁੱਕ ਲਿਆ ਹੈ ।
ਤੁਸੀ ਸਭ ਵੀ ਸਾਥ ਦਿਉ
ਇੰਨਸਾਨੀਅਤ ਜਿੰਦਾਬਾ