Helping People Changing Lives

Project Details

Project 53




  • Beneficiery name:

    Tilak Raj S/o Bhagwan Dass

  • Project:

    53

  • Project Section:

    Medical

  • Phone:

    00000-00000

  • Project Name:

    Awaaz-M-53

  • Address:

    Village Ajoli - Nangal

  • Project Status:

    Completed

  • Project Expected:



ਇਹ ਨੇ ਸ੍ਰੀ ਤਿਲਕ ਰਾਜ ਪੁੱਤਰ ਸ੍ਰੀ ਭਗਵਾਨ ਦਾਸ ਪਿੰਡ ਅਜੋਲੀ, ਨਜ਼ਦੀਕ ਨੰਗਲ। ਪਿਤਾ ਨਹੀ ਹਨ । ਇਹਨਾਂ ਦੇ ਸਿਰ ਵਿੱਚ ਸੱਟ ਲੱਗੀ ਸੀ ਜਿਸ ਦਾ ਇਕ ਓਪਰੇਸ਼ਨ pgi ਤੋਂ ਪਿੰਡ ਬਾਸੀਆਂ ਤੇ ਰਿਸਤੇਦਾਰਾਂ ਦੀ ਮਦਦ ਨਾਲ ਹੋ ਗਿਆ ਸੀ। ਪਰ ਸਿਰ ਵਿੱਚੋਂ ਇੱਕ ਹੱਡੀ ਕੱਢ ਕੇ ਪੇਟ ਵਿੱਚ ਰੱਖੀ ਹੋਈ ਹੈ , ਜੋ ਇਕ ਮਹੀਨੇ ਬਾਦ ਕੱਢ ਕੇ ਫਿਰ ਸਿਰ ਵਿਚ ਲਾਣੀ ਸੀ, ਪਰ ਪੈਸੇ ਦਾ ਕੋਈ ਇੰਤਜਾਮ ਨਾ ਹੋਣ ਕਾਰਨ ਦੂਜਾ ਓਪਰੇਸ਼ਨ ਨਹੀਂ ਹੋ ਸਕਿਆ, ਹੁਣ ਤਿੰਨ ਮਹੀਨੇ ਗਏ ਹਨ ਉਹ ਹੱਡੀ ਜੋ ਪੇਟ ਵਿਚ ਹੈ ਖ਼ਰਾਬ ਹੋਣ ਦਾ ਖ਼ਤਰਾ ਹੈ। ਸੋ ਓਹਨਾ ਨੇ ਆਵਾਜ਼ ਟੀਮ ਨੂੰ ਬੇਨਤੀ ਕੀਤੀ, ਕੱਲ ਸਾਡੀ ਨੰਗਲ ਟੀਮ ਤੋ ਬੀ ਡੀ ਭਾਟੀਆ ਅਤੇ ਬਲਦੇਵ ਪੋਸਵਾਲ ਗਏ ਸੀ। ਪਰਿਵਾਰ ਵਿੱਚ ਕਮਾਉਣ ਵਾਲਾ ਕੋਈ ਨਹੀਂ ਹੈ। ਪਰਿਵਾਰ ਗਰੀਬ ਹੈ। ਘਰ ਦੀ ਹਾਲਤ ਖਰਾਬ ਹੀ ਹੈ। ਖਰਚ ਲਗਭਗ 50 ਹਜ਼ਾਰ ਦੇ ਕਰੀਬ ਹੈ ਉਹਨਾਂ ਕੋਲ ਲਗਭਗ 20 ਹਜ਼ਾਰ ਦਾ ਇੰਤਜ਼ਾਮ ਹੈ। ਲਾਚਾਰ ਤੇ ਬੇਸਹਾਰਾ ਹਲਾਤ ਨੇ ।


ਅਸੀ ਇਹ ਸੇਵਾ ਲੈ ਲਈ, ਕਰਣਹਾਰ ਅੱਗੇ ਬੇਨਤੀ ਹੈ ਕਿ ਇਹ ਕੰਮ ਨੂੰ ਨੇਪਰੇ ਚੜਾਉਣ ਵਿੱਚ ਕ੍ਰਿਪਾ ਕਰੇ । ਸਾਡੀ ਹਸਤੀ ਨਾਮਾਤਰ ਹੈ, ਤੁਹਾਡੇ ਪਿਆਰ, ਦੁਆਵਾ ਸਦਕਾ ਹੀ ਪ੍ਰਭੂ ਕ੍ਰਿਪਾ ਹੋਵੇਗੀ । ਸਾਡੇ ਸੇਵਾਦਾਰ ਜਰੂਰ ਕੋਸ਼ਿਸ ਕਰਨਗੇ ।


ਦਾਨੀ ਸੱਜਣਾ ਨੂੰ ਹੱਥ ਜੋੜ ਇਸ ਜਰੂਰਤਮੰਦ ਲਈ ਅਪੀਲ ਕਰਦੇ ਹਾਂ । ਜੋ ਵੀ ਸੱਜਣ ਸੇਵਾ ਪਾਉਣਾ ਚਾਹੁੰਦਾ ਹੋਵੇ ਜਰੂਰ ਸੰਪ੍ਰਕ ਕਰੇ । ਤੁਸੀ ਮੈਸਜ ਕਰ ਸਕਦੇ ਹੋ, ਕਿਸੇ ਵੀ ਜਾਣਕੀਰ ਸੇਵਾਦਾਰ ਨੂੰ ਮਿਲ ਸਕਦੇ ਹੋ, ਅਵਾਜ਼ ਦੇ ਦਿੱਤੇ ਨੰਬਰਾਂ ਉਪਰ ਸੰਪਰਕ ਕਰ ਸਕਦੇ ਹੋ ।


ਇੰਨਸਾਨੀਅਤ ਜਿੰਦਾਬਾਦ ।


Expense Details


SNo Date Voucher Ref_by Remarks Details
117/01/2017110 Madan Lal Medicine & Operation at PGIView_Details