Helping People Changing Lives

Project Details

Project 49




  • Beneficiery name:

    Ram Saroop

  • Project:

    49

  • Project Section:

    Medical

  • Phone:

    94174-26603

  • Project Name:

    Awaaz-M-49

  • Address:

    Nangal

  • Project Status:

    In Process

  • Project Expected:



ਅੱਜ ਨੰਗਲ ਟੀਮ ਨੇ ਸ੍ਰੀ ਰਾਮ ਸਰੂਪ ਪੁੱਤਰ ਸ੍ਰੀ ਧਨੀ ਰਾਮ ਜਿਨਾਂ ਨੂੰ ਸੀਮਿੰਟ ਸਕਿਨ ਅਲਰਜੀ ਹੈ ਉਨਾਂ ਨੂੰ ਅੱਜ ਸਰਕਾਰੀ ਸਿਵਲ ਹਸਪਤਾਲ ਅਨੰਦਪੁਰ ਸਾਹਿਬ ਵਿੱਖੇ ਚੈੱਕ ਕਰਵਾਇਆ ਗਿਆ । ਅਤੇ ਇਕ ਮਹੀਨੇ ਦੀ ਦਵਾਈ ਦੁਆਈ ਗਈ । ਡਾਂ ਸਾਹਿਬ ਨੇ ਸੋਮਵਾਰ ਨੂੰ ਫਿਰ ਬੁਲਾਇਆ ਹੈ ।









ਬਲਦੇਵ ਪੋਸਵਾਲ ਜੀ ਨੇ ਇਸ ਕੰਮ ਵਿੱਚ ਸੇਵਾ ਦਿੱਤੀ, ਪ੍ਰਮਾਤਮਾ ਸਦਾ ਮਹਿਰ ਕਰੇ !!









ਇੰਨਸਾਨੀਅਤ ਜਿੰਦਾਬਾਦ ।






Expense Details


SNo Date Voucher Ref_by Remarks Details