Helping People Changing Lives

Project Details

Project 46




  • Beneficiery name:

    Harman s/o Binder Majhot

  • Project:

    46

  • Project Section:

    Medical

  • Phone:

    75088-90009

  • Project Name:

    Awaaz-M-46

  • Address:

    Majhot Balachaur

  • Project Status:

    Completed

  • Project Expected:



ਇਹ ਬੱਚਾ ਪਿੰਡ ਮਝੋਟ ਤੋ ਹੈ ਅਤੇ ਇਸਦੀ ਉਮਰ 9 ਮਹੀਨੇ ਹੈ, ਬੱਚਾ ਬਿਮਾਰ ਹੈ ਅਤੇ ਪਿਛਲੇ 5 ਦਿਨਾਂ ਤੋਂ ਡਾਂ ਬੱਧਣ ਨਵਾਂਸ਼ਹਿਰ ਦੇ ਦਾਖਿਲ ਸਨ । ਮਾਤਾ ਪਿਤਾ ਬਹੁਤ ਗਰੀਬ ਨੇ, ਇਲਾਜ਼ ਲਈ ਪੈਸੇ ਨਹੀ ਹਨ, ਕੁਝ ਲੋਕਾਂ ਤੋਂ ਮਦਦ ਲਈ ਇਨਾਂ ਨੇ ਅਤੇ ਕਿਸੇ ਦੇ ਦੱਸੇ ਅਵਾਜ਼ ਨਾਲ ਸੰਪਰਕ ਕੀਤਾ ।







ਜਦੋ ਅਵਾਜ਼ ਵਾਲੇ ਜਾ ਕੇ ਮਿਲੇ ਤਾਂ ਡਾਂ ਦਾ ਬਿੱਲ 15000 ਦਾ ਬਣਿਆ ਸੀ, ਕਾਫੀ ਕੋਸ਼ਿਸ ਤੋ ਬਾਅਦ ਫਿਰ ਕੁਝ ਘਟਾਏ ਗਏ, ਪਰਿਵਾਰ ਨੂੰ ਅਵਾਜ਼ ਨੇ 5000 ਰੁਃ ਦੀ ਮਦਦ ਕੀਤੀ ।







ਸਾਡੀ ਫਿਰ ਤੋਂ ਸਭ ਨੂੰ ਹੱਥ ਜੋੜ ਬੇਨਤੀ ਇਲਾਜ਼ ਲਈ ਸਰਕਾਰਾ ਉੱਤੇ ਜੋਰ ਪਾਉ ਅਤੇ ਸਰਕਾਰੀ ਹਸਪਤਾਲ ਦੀ ਹੀ ਕੋਸ਼ਿਸ ਕਰੋ । ਅਸੀ ਮਜਬੂਰੀ ਸਮਝਦੇ ਹਾਂ ਪਰ ਫਿਰ ਵੀ ਵਧੋ ਵੱਧ ਕੋਸ਼ਿਸ ਕਰੋ, ਸਰਕਾਰੀ ਇਲਾਜ਼ ਲਈ ਸਭ ਦੋਸਤ ਜੋਰ ਲਾਉ, ਸਰਕਾਰੀ ਡਾਕਟਰਾ, ਸਮਾਜ, ਲੀਡਰ, ਰਾਜਨੀਤਿਕ ਪਾਰਟੀਆਂ, ਹਰ ਜਾਗਰੂਕ ਦੇਸ਼ਵਾਸੀ ਨੂੰ ਹੱਥ ਜੋੜ ਬੇਨਤੀ ਕਿ ਸਰਕਾਰੀ ਇਲਾਜ਼ ਵੱਲ ਧਿਆਨ ਦਿਉ !







ਅੱਜ ਦੇ ਕਰਮ ਲਈ ਸੁਰਿੰਦਰ ਖੇਪੜ ਜੀ ਅਤੇ ਸ੍ਰੀ ਰਾਜ ਬਜਾੜ ਦਾ ਬਹੁਤ ਬਹੁਤ ਧੰਨਬਾਦ ।







ਇੰਨਸਾਨੀਅਤ ਜਿੰਦਾਬਾਦ ।





Expense Details


SNo Date Voucher Ref_by Remarks Details
128/11/201684 Surinder Pal Paid to Dr Badhan for Harman Medicine - Poor Needy Family BillView_Details