Helping People Changing Lives

Project Details

Project 44




  • Beneficiery name:

    Balwinder Kumar S/o Banarsi das

  • Project:

    44

  • Project Section:

    Medical

  • Phone:

    94633-89583

  • Project Name:

    Awaaz-M-44

  • Address:

    Village Barwa -Nurpur Bedi-Ropar

  • Project Status:

    In Process

  • Project Expected:



ਅੱਜ ਨੂਰਪੁਰਬੇਦੀ ਦੇ ਪਿੰਡ ?ਬਬੜਵਾ ਦੇ ਨੋਜਵਾਨ ਬਲਵਿੰਦਰ ਜੀ ਜੋ 12 ਸਾਲ ਤੋਂ ਬੈਡ ਤੇ ਪਿਆ ਹੈ ਰੀੜ੍ਹ ਦੀ ਹੱਡੀ ਦੇ ਸੱਟ ਲੱਗਣ ਕਰਨ, ਬੈਡ ਸੌਲ ਹੋਣ ਕਰਕੇ ਚਲਣ ਤੋਂ ਅਸਮਰਥ ਹੈ, ਉਸ ਨੂੰ ਅੱਜ ਸ਼੍ਰੀ ਅਨੰਦਪੁਰ ਸਾਹਿਬ ਵਿਖੇ ਸ਼੍ਰੀ ਗੁਰੂ ਤੇਗ ਬਹਾਦੁਰ ਮਲਟੀ ਸਪੇਸੈਲਟੀ ਹਸਪਤਾਲ ਵਿੱਚ ਡਾਂ ਜੇ ਪੀ ਸਿੰਘ ਕੰਗ ਜੀ ਨੂੰ ਸ਼੍ਰੀ ਬੀ ਡੀ ਭਾਟੀਆ ਜੀ, ਸ਼੍ਰੀ ਬਲਦੇਵ ਪੋਸਵਾਲ ਜੀ ਅਤੇ ਸ੍ਰੀ ਸ਼ਾਮ ਸੁੰਦਰ ਮੀਲੂ ਜੀ ਨੇ ਜਾਕੇ ਚੈੱਕ ਕਰਵਾਇਆ । ਡਾਂ ਸਾਹਿਬ ਨੇ ਮਰੀਜ਼ ਨੂੰ ਚੰਗੀ ਤਰਾਂ ਚੈੱਕ ਕਰਕੇ ਸਾਰੀ ਸਥਿਤੀ ਨੂੰ ਜਾਣਿਆ ਅਤੇ ਉਨਾ ਕਿਹਾ ਕੇ ਉਸ ਵਕਤ 12 ਸਾਲ ਪਹਿਲਾਂ ਜਦੋਂ ਸੱਟ ਲੱਗੀ ਸੀ ਉਸ ਵਕਤ operation ਹੋ ਸਕਦਾ ਸੀ ਤੇ ਮਰੀਜ਼ ਠੀਕ ਹੋ ਸਕਦਾ ਸੀ, ਪਰ ਹੁਣ ਕੁਝ ਨਹੀ ਹੋ ਸਕਦਾ । ਇਸਦੇ ਬੈਡ ਸੌਲ ਵੀ ਠੀਕ ਨੇ ਕੋਈ ਦਿੱਕਤ ਨਹੀ ਜੋ ਡੂੰਗੇ ਹੋਲ ਨੇ ਉਹ ਪ੍ਰੋਟੀਨ ਜ਼ਿਆਦਾ ਲੈਣ ਨਾਲ ਖੁਦ ਭਰ ਜਾਣਗੇ । ਇਸ ਨੌਜਵਾਨ ਨੂੰ ਦਵਾਈ ਦੀ ਔਰ ਪੱਟੀ ਦੀ ਵੀ ਕੋਈ ਲੋੜ ਨਹੀਂ । ਸਭ ਆਪਣੇ ਆਪ ਠੀਕ ਹੋ ਜਾਵੇਗਾ ਲੇਕਿਨ ਖੜਾ ਨੀ ਹੋ ਸਕਦਾ । ਸੋ ਡਾਂ ਸਾਹਿਬ ਨਾਲ ਸਾਰੀ ਗੱਲ ਕਰਨ ਉਪਰੰਤ ਮਰੀਜ਼ ਬਲਵਿੰਦਰ ਨੂੰ ਚੰਗੀ ਤਰਾਂ ਸਮਝਾ ਦਿੱਤਾ ਗਿਆ ਅਤੇ ਉਨਾਂ ਦੀ ਵੀ ਡਾਂ ਸਾਹਿਬ ਨੇ ਤੱਸਲੀ ਕਰਵਾਂ ਦਿੱਤੀ ਅਤੇ ਮਰੀਜ਼ ਨੂੰ ਵਾਪਿਸ ਘਰ ਭੇਜ ਦਿੱਤਾ ਗਿਆ ।











ਸ੍ਰੀ ਬਲਦੇਵ ਜੀ, ਸ੍ਰੀ ਬੀ ਡੀ ਭਾਟੀਆ ਜੀ ਅਤੇ ਸ੍ਰੀ ਸ਼ਾਮ ਸੁੰਦਰ ਮੀਲੂ ਜੀ ਨੂੰ ਦਿਲੋ ਸਲਾਮ !! ਪ੍ਰਮਾਤਮਾ ਤੁਹਾਡੇ ਕਰਮ ਤੇ ਜ਼ਜਬੇ ਨੂੰ ਲੱਖਾਂ ਗੁਣਾ ਕਰੇ ।











ਇੰਨਸਾਨੀਅਤ ਜਿੰਦਾਬਾਦ ।







Expense Details