Helping People Changing Lives

Project Details

Project 43




  • Beneficiery name:

    Manish w/o Rinku

  • Project:

    43

  • Project Section:

    Medical

  • Phone:

    85580-78077

  • Project Name:

    Awaaz-M-43

  • Address:

    Nawanshahr

  • Project Status:

    Completed

  • Project Expected:



ਇਹ ਭੈਣ ਦਾ ਨਾਮ ਮਨੀਸ਼ਾ ਹੈ, ਅਤੇ ਇਹ ਦੀਆ ਦੋਨੋ ਕਿਡਨੀਆ ਖਰਾਬ ਨੇ,, 



ਪਤੀ ਦਿਹਾੜੀ ਮਜਦੂਰ ਹੈ, ਸ਼ਾਮ ਨੂੰ ਅਾਂਡੀਆ ਦੀ ਰੇਹੜੀ ਲਾਉਦਾ ਹੈ । ਤਿੰਨ ਬੱਚੇ ਨੇ ਜੋ ਸਕੂਲ ਜਾਦੇ ਨੇ ,,,, ਪਿਛਲੇ ਪੰਜ਼ ਸਾਲਾ ਤੋਂ ਡਾਇਲਸੈਸ ਤੇ ਦਵਾਈ ਨਾਲ ਜਿੰਦਾਂ ਨੇ,,, ਵੈਸੇ ਨੇਪਾਲ ਤੋਂ ਨੇ ਪਰ ਪਿਛਲੇ 15 ਸਾਲਾ ਤੋਂ ਨਵਾਂਸ਼ਹਿਰ ਹੀ ਅਾਰਯਿਆ ਸਮਾਜ ਰੋਡ ਉੱਤੇ ਰਹਿੰਦੇ ਹਨ । Ph No 85580 78077







ਦਵਾਈ ਕਾਰਣ ਘਰ ਦਾ ਖਰਚ ਵੀ ਨਹੀ ਚੱਲਦਾ, ਅਵਾਜ਼ ਕੋਲੋ ਇਨਾਂ ਨੂੰ ਦਵਾਈ ਦੀ ਮਦਦ ਚਾਹੀਦੀ ਹੈ । ਅੱਜ ਅਵਾਜ਼ ਦੇ ਤਿੰਨ ਮੈਬਰਾਂ ਨੇ ਸਾਰੇ ਹਲਾਤ ਦੇਖੇ ਉਸ ਤੋਂ ਬਾਅਦ ਇਨਾਂ ਨੂੰ ਇੱਕ ਮਹੀਨੇ ਦੀ ਦਵਾਈ ਲੈਕੇ ਦਿੱਤੀ ਗਈ ।







ਇੰਨਸਾਨੀਅਤ ਜਿੰਦਾਬਾਦ ।





Expense Details


SNo Date Voucher Ref_by Remarks Details
128/11/201679 Surinder Pal Medicine for Manish Kindey PatientView_Details
225/12/201697 Surinder Pal Medicine for One MonthView_Details
311/05/2017139 Surinder Pal Medicine for One MonthView_Details
410/06/2017178 Surinder Pal Medicine for one month to Manisha w/o Rinku, Kidney PatientView_Details
525/06/2017181 Surinder Pal Medicine for Manisha NawanshahrView_Details
626/08/2017216 Surinder Pal Medical View_Details
710/10/2018540 Davinder Kasana Medicine HelpView_Details