Manish w/o Rinku
43
Medical
85580-78077
Awaaz-M-43
Nawanshahr
Completed
ਇਹ ਭੈਣ ਦਾ ਨਾਮ ਮਨੀਸ਼ਾ ਹੈ, ਅਤੇ ਇਹ ਦੀਆ ਦੋਨੋ ਕਿਡਨੀਆ ਖਰਾਬ ਨੇ,,
ਪਤੀ ਦਿਹਾੜੀ ਮਜਦੂਰ ਹੈ, ਸ਼ਾਮ ਨੂੰ ਅਾਂਡੀਆ ਦੀ ਰੇਹੜੀ ਲਾਉਦਾ ਹੈ । ਤਿੰਨ ਬੱਚੇ ਨੇ ਜੋ ਸਕੂਲ ਜਾਦੇ ਨੇ ,,,, ਪਿਛਲੇ ਪੰਜ਼ ਸਾਲਾ ਤੋਂ ਡਾਇਲਸੈਸ ਤੇ ਦਵਾਈ ਨਾਲ ਜਿੰਦਾਂ ਨੇ,,, ਵੈਸੇ ਨੇਪਾਲ ਤੋਂ ਨੇ ਪਰ ਪਿਛਲੇ 15 ਸਾਲਾ ਤੋਂ ਨਵਾਂਸ਼ਹਿਰ ਹੀ ਅਾਰਯਿਆ ਸਮਾਜ ਰੋਡ ਉੱਤੇ ਰਹਿੰਦੇ ਹਨ । Ph No 85580 78077
ਦਵਾਈ ਕਾਰਣ ਘਰ ਦਾ ਖਰਚ ਵੀ ਨਹੀ ਚੱਲਦਾ, ਅਵਾਜ਼ ਕੋਲੋ ਇਨਾਂ ਨੂੰ ਦਵਾਈ ਦੀ ਮਦਦ ਚਾਹੀਦੀ ਹੈ । ਅੱਜ ਅਵਾਜ਼ ਦੇ ਤਿੰਨ ਮੈਬਰਾਂ ਨੇ ਸਾਰੇ ਹਲਾਤ ਦੇਖੇ ਉਸ ਤੋਂ ਬਾਅਦ ਇਨਾਂ ਨੂੰ ਇੱਕ ਮਹੀਨੇ ਦੀ ਦਵਾਈ ਲੈਕੇ ਦਿੱਤੀ ਗਈ ।
ਇੰਨਸਾਨੀਅਤ ਜਿੰਦਾਬਾਦ ।
SNo | Date | Voucher | Ref_by | Remarks | Details |
---|---|---|---|---|---|
1 | 28/11/2016 | 79 | Surinder Pal | Medicine for Manish Kindey Patient | View_Details |
2 | 25/12/2016 | 97 | Surinder Pal | Medicine for One Month | View_Details |
3 | 11/05/2017 | 139 | Surinder Pal | Medicine for One Month | View_Details |
4 | 10/06/2017 | 178 | Surinder Pal | Medicine for one month to Manisha w/o Rinku, Kidney Patient | View_Details |
5 | 25/06/2017 | 181 | Surinder Pal | Medicine for Manisha Nawanshahr | View_Details |
6 | 26/08/2017 | 216 | Surinder Pal | Medical | View_Details |
7 | 10/10/2018 | 540 | Davinder Kasana | Medicine Help | View_Details |