Helping People Changing Lives

Project Details

Project 34




  • Beneficiery name:

    Gurjit Singh

  • Project:

    34

  • Project Section:

    Medical

  • Phone:

    88726-16399

  • Project Name:

    Awaaz-M-34 mada

  • Address:

    Nangal

  • Project Status:

    In Process

  • Project Expected:



ਸਾਡੀ ਨੰਗਲ ਟੀਮ ਵਲੋ ਸ੍ਰੀ ਬਲਦੇਵ ਪੋਸਵਾਲ ਜੀ, ਸ੍ਰੀ ਬੀ ਡੀ ਭਾਟਿਆ ਇੱਕ ਕਿਡਨੀ ਮਰੀਜ਼ ਸ੍ਰੀ ਗੁਰਜੀਤ ਸਿੰਘ ਨੰਗਲ ਨੂੰ ਮਿਲਕੇ ਆਏ । 









ਇਹ ਭਾਈ ਸਾਹਿਬ ਘਰ ਵਿੱਚ ਕਮਾਉਣ ਵਾਲੇ ਇਕੱਲੇ ਮੈਬਰ ਨੇ, ਸਬਜ਼ੀ ਦੀ ਰੇਹੜੀ ਲਉਂਦੇ ਸੀ ਪਰ ਬਿਮਾਰੀ ਕਾਰਣ ਹੁਣ ਉਹ ਵੀ ਬੰਦ ਹੈ, ਸੁਸਰਾਲ ਵਾਲੇ ਥੋੜੀ ਦੇਖਭਾਲ ਕਰਦੇ ਹਨ । ਹਰ ਹਫ਼ਤੇ ਦੋ ਵਾਰ ਡਾਇਲਸੈਂਸ ਹੁੰਦਾ ਜਿਸ ਉੱਤੇ 2200 ਰੁਃ ਦਾ ਖਰਚਾ ਹੁੰਦਾ ਹੈ ਅਤੇ ਮਹਿਨੇ ਦਾ ਇਸ ਉੱਤੇ ਅਤੇ ਦਵਾਈ ਉੱਤੇ ਲਗਭਗ 10000ਰੁਃ ਖਰਚ ਹੁੰਦਾ ਹੈ । ਅਵਾਜ਼ ਕੋਲੋ ਦਵਾਈ ਲਈ ਆਸ ਰੱਖਦੇ ਨੇ ।









ਇਹ ਕੱਲ ਸਾਡੀ ਟੀਮ ਨੂੰ PGI ਵਿੱਚ ਮਿਲੇ, ਇੱਕ ਮਹੀਨੇ ਦੀ ਦਵਾਈ ਲੈਕੇ ਦਿੱਤੀ ਗਈ ਅਤੇ ਡਾਇਲਸੈਂਸ ਲਈ ਮਦਦ ਕੀਤੀ ਗਈ ।









ਅਵਾਜ਼ ਅੱਗੇ ਵੀ ਮਦਦ ਕਰੇਗੀ ।









ਇੰਨਸਾਨੀਅਤ ਜਿੰਦਾਬਾਦ ।









 









we have paid him for medicine and Dylsis.






Expense Details


SNo Date Voucher Ref_by Remarks Details
128/11/201654 Madan Lal Medicine and Dyalsis AmountView_Details
225/12/2016104 Madan Lal Chechi Dialysis cost and medicineView_Details