Sanjiv Dhamana
27
Medical
97795-14168
Awaaz-M-27
Dhamana - Surapur, Balachaur
ਸਾਡੇ ਕੋਲ ਸੰਜੀਵ ਕੁਮਾਰ, ਪਿੰਡ ਧਮਾਣਾ ਜਿਲਾਂ ਰੋਪੜ ਦਾ ਕੇਸ ਆਇਆ, ਇਹ ਕੇਸ ਸਾਨੂੰ ਇਸ ਦੇ ਨਾਨਕੇ ਪਿੰਡ ਸੂਰਾਪੁਰ ਦੇ ਸਾਥੀਆਂ ਦੀ ਮਦਦ ਨਾਲ ਸਾਥੀ ਸੇਠੀ ਉਧਨੋਵਾਲ ਤੇ ਸਤਨਾਮ ਜਲਾਲਪੁਰ ਕੋਲ ਆਇਆ । ਇਸ ਨੋਜਵਾਨ ਦੀ ਉਮਰ ਸਿਰਫ਼ 20 ਸਾਲ ਹੈ, ਇੱਕ ਐਕਸੀਡੈਂਟ ਵਿੱਚ ਗੱਡੀ ਇਸ ਦੀਆ ਲੱਤਾਂ ਉਪਰੋਂ ਨਿੱਕਲ ਗਈ । ਇਹ ਪਿਛਲੇ ਮਹੀਨੇ ਦੀ 2 ਤਰੀਕ ਤੋਂ PGI ਵਿੱਚ ਦਾਖਿਲ ਹਨ । ਇਨਾਂ ਦੀ ਮਾਤਾ ਦੁਰਗੀ ਦੇਵੀ ਵਿਧਵਾ ਨੇ ਅਤੇ ਮੁਸਿਕਲ ਨਾਲ ਸੰਜੀਵ ਤੇ ਇੱਕ ਹੋਰ ਛੋਟੇ ਬੇਟੇ ਨਾਲ ਪਰਿਵਾਰ ਦਾ ਗੁਜ਼ਾਰਾ ਚਲਾ ਰਹੇ ਹਨ । ਹਜ਼ੇ ਤੱਕ ਸੰਜੀਵ ਦੇ 3 ਵਖਰੇ ਵਖਰੇ ਅਪਰੇਸ਼ਨ ਹੋ ਚੁੱਕੇ ਹਨ । ਲੱਤਾ ਵਿੱਚ ਰੋਡ ਪਈਆ ਹਨ । ਇੱਕ ਹੋਰ ਅਪਰੇਸ਼ਨ ਹਜ਼ੇ ਹੋਣਾ ਹੈ । ਹਜ਼ੇ ਤੱਕ ਇਨਾਂ ਨੇ ਕੁਝ ਰਿਸ਼ਤੇਦਾਰਾ ਤੇ ਕੁਝ ਦਾਨੀਆਂ ਦੀ ਮਦਦ ਨਾਲ 1.5 ਲੱਖ ਰੁਃ ਤੱਕ ਖਰਚਾਂ ਕਰ ਚੁੱਕੇ ਹਨ । ਘਰੈਲੂ ਹਲਾਤ ਬਹੁਤ ਮਾੜੇ ਹਨ, ਮਦਦ ਦੀ ਬਹੁਤ ਲੋੜ ਹੈ ।
ਅਵਾਜ਼ ਤੋਂ ਮਦਨ ਲਾਲ ਚੈਚੀ ਜੀ ਅੱਜ PGI ਜਾਕੇ ਇਨਾਂ ਨੂੰ ਮਿਲੇ । ਫੋਰੀ ਤੋਰ ਉੱਤੇ ਕੁਝ ਵਿੱਤੀ ਸਹਾਇਤਾ ਕੀਤੀ ਗਈ ਹੈ । ਅਵਾਜ਼ ਨੇ ਸਾਰੇ ਅਗਲੇ ਸਾਰੇ ਇਲਾਜ਼ ਦੀ ਜਿੰਮੇਵਾਰੀ ਲਈ ਹੈ । ਜਦੋਂ ਸੰਜ਼ੀਵ ਠੀਕ ਹੋਕੇ ਘਰ ਪਹੁੰਚ ਜਾਵੇਗਾ ਤਾਂ ਹੋਰ ਘਰੈਲੂੂ ਮਦਦ ਦੀ ਕੋਸ਼ਿਸ਼ ਵੀ ਕੀਤੀ ਜਾਵੇਗੀ ।
ਇੰਨਸਾਨੀਅਤ ਜਿੰਦਾਬਾਦ ।
SNo | Date | Voucher | Ref_by | Remarks | Details |
---|---|---|---|---|---|
1 | 10/02/2020 | 29 | Madan Lal | Medicine and Conveyance to PGI and Back | View_Details |
2 | 10/02/2020 | 30 | Vijay Chechi | Air Matres | View_Details |
3 | 26/10/2016 | 47 | Vinod Chechi | Taxi arranged to check up at PGI | View_Details |
4 | 28/11/2016 | 51 | BD Bhatia | Medicine | View_Details |
5 | 25/12/2016 | 92 | BD Bhatia | Medicial and PGI Travel Cost | View_Details |
6 | 25/12/2016 | 101 | Madan Lal Chechi | Medicine | View_Details |
7 | 25/12/2016 | 105 | Madan Lal Chechi | Medicine | View_Details |
8 | 18/03/2017 | 112 | Madan Lal | Medicine | View_Details |
9 | 26/03/2017 | 129 | BD Bhatia Ji | Medicine for Sanjiv Dhamana | View_Details |
10 | 11/05/2017 | 150 | BD Bhatia | Medicine from the m/o April 2014 | View_Details |
11 | 10/06/2017 | 174 | Varinder Bajarh | Medicine & Travel Cost to mother of Sanjiv | View_Details |
12 | 10/10/2017 | 231 | B.D. Bhatia | Medicine Help | View_Details |
13 | 10/10/2017 | 254 | Varinder Bajarh | Medicine Bill and Travel Cost to the mother of Sanjiv | View_Details |
14 | 26/06/2018 | 467 | Madan Lal Chechi | LT. THIGH LENGTH STOCKING | View_Details |