Manpreet Kaur w/o Ranjit Singh
18
Medical
95926-17389
Awaaz-M-18
Garhi Bharta rahon
ਦੋਸਤੋ ਅੱਜ ਆਵਾਜ਼ ਦੇ ਸਾਹਮਣੇ ਇਕ ਹੋਰ ਅਜਿਹਾ ਕੇਸ ਆਇਆ ਜਿਸ ਦੀ ਸਟੋਰੀ ਸੁਣ ਦਿਲ ਕੰਬ ਜਾਵੇ । ਇਹ ਨੇ ਬੀਬੀ ਮਨਪ੍ਰੀਤ ਕੋਰ ਪਤਨੀ ਰਣਜੀਤ ਸਿੰਘ ਪਿੰਡ ਗੜੀ ਭਾਰਟੀ ਨੇੜੇ ਨਵਾਸ਼ਹਿਰ ।ਮਨਪ੍ਰੀਤ ਜੀ ਨੂੰ ਦੋ ਸਾਲ ਪਹਿਲਾ ਸੱਪ ਨੇ ਕੱਟ ਲਿਆ ਸੀ ਗਰੀਬੀ ਹੋਣ ਕਾਰਨ ਸਹੀ ਇਲਾਜ ਨਾ ਕਰਵਾ ਸਕੇ ਤੇ ਬਾਂਹ ਵਿੱਚ ਕੀੜੇ ਪੈ ਗਏ । ਜਿਨਾਂ ਦੇ ਛੋਟੇ ਛੋਟੇ ਤਿੰਨ ਬੱਚੇ ਹਨ ਤੇ ਘਰ ਦੀ ਹਾਲਤ ਬਹੁਤ ਜ਼ਿਆਦਾ ਖਸਤਾ ਹੈ ਘਰ ਵਾਲਾ ਮਜ਼ਦੂਰੀ ਕਰਦਾ ਸੀ ਪਰ ਪਤਨੀ ਦੀ ਹਾਲਤ ਕਾਰਨ ਬਚਿਆਂ ਦੀ ਦੇਖ ਭਾਲ ਕਰਨ ਕਾਰਨ ਉਹ ਮਜਦੂਰੀ ਵੀ ਨਹੀ ਕਰ ਸਕਦਾ ।ਇੰਨਾਂ ਦਾ ਇਲਾਜ ਪੀ.ਜੀ.ਆਈ ਤੋਂ ਚਲ ਰਿਹਾ ਬਾਂਹ ਦਾ ਇਕ ਉਪਰੇਸ਼ਨ ਪਹਿਲਾ ਹੋ ਚੁੱਕਾ ਜੋ ਕਾਮਯਾਬ ਨਹੀਂ ਹੋਇਆ ਪਰ ਅੱਜ ਉਹਨਾਂ ਕੋਲ ਕੁਝ ਵੀ ਨਹੀਂ ।ਪੀ.ਜੀ.ਆਈ ਤੱਕ ਕਿਰਾਇਆ ਵੀ ਨਹੀਂ ।ਉਹਨਾਂ ਨੂੰ ਸਵੇਰੇ ਦੁਬਾਰਾ 23/9/2016 ਪੀ.ਜੀ.ਆਈ ਚੈੱਕ ਅਪ ਲਈ ਬੁਲਾਇਆ ਹੈ । ਪਰ ਉਹਨਾ ਨੇ ਆਵਾਜ ਤੋ ਮਦਦ ਦੀ ਗੁਹਾਰ ਲਗਾਈ । ਉਨਾਂ ਦਾ ਨੰ ਹੈ 9592617389 / 9814389771
ਸਾਡੀ ਟੀਮ ਦੇ ਸਾਥੀ ਸਤਨਾਮ ਜਲਵਾਹਾ, ਹਤਿੰਦਰ ਹੈਪੀ, ਹਰਿੰਦਰ ਬਜ਼ਾੜ ਤੇ ਮਨਜਿੰਦਰ ਲਾਲੀ ਆਪ ਦੇਖ ਕੇ ਆਏ । ਤੁਰੰਤ ਇਹ ਕੇਸ ਅਸੀ ਕਰਨ ਦਾ ਫੈਸਲਾ ਕੀਤਾ ਹੈ । ਕੁੱਲ ਖਰਚਾਂ ਸ਼ੁਰੂਆਤ ਵਿੱਚ ਲਗਭੱਗ 17000 ਰੁਃ ਹੈ, ਜਿਸ ਵਿੱਚ ਇਨਾਂ ਦੋਸਤਾਂ ਨੇ ਮਿਲਕੇ 5100 ਆਪ ਹੀ ਪਾ ਲਿਆ । ਸਤਨਾਮ ਜਲਵਾਹਾ ਜੀ ਨੇ ਇਸ ਕੇਸ ਲਈ ਹਰ ਸੰਭਵ ਮਦਦ ਦਾ ਵਚਨ ਵੀ ਦਿੱਤਾ ।
ਅਸੀ ਸਾਰੇ ਦਾਨੀ ਵੀਰਾਂ ਤੇ ਕਰਮਦਾਨ ਕਰਨ ਵਾਲੇ ਸਾਥੀਆ ਦੇ ਰੀਣੀ ਹਾਂ ਜਿਨਾਂ ਨੇ ਨਾ ਕੇਵਲ ਇਲਾਜ਼ ਲਈ ਕੋਸ਼ਿਸਾਂ ਸ਼ੁਰੂ ਕਰ ਦਿੱਤੀਆ ਹਨ ਸਗੋਂ ਪਰਿਵਾਰ ਨੂੰ ਹੋਸਲਾ ਦਿੱਤਾ ਅਤੇ ਆਪਣੇ ਪੈਰਾਂ ਤੱਕ ਆਉਣ ਤੱਕ ਹਰ ਸੰਭਵ ਮਦਦ ਲਈ ਵਚਨਬੱਧ ਹੈ ।
ਦੋਸਤੋਂ ਸਾਡੀਆ ਸਿਰਫ਼ ਕੋਸ਼ਿਸਾਂ ਨੇ ਜੋ ਬਿਨਾਂ ਮਾਲਿਕ ਦੀ ਰਜਾਂ ਪੂਰੀ ਨਹੀ ਹੋ ਸਕਦੀਆ, ਮਾਲਿਕ ਨੂੰ ਹੱਥ ਜੋੜ ਫਰਿਆਦ ਵੀ, ਪਰ ਤੁਹਾਡੀਆ ਦੁਆਵਾਂ ਪਰਿਵਾਰ ਲਈ ਜਰੂਰੀ, ਭਲਾ ਮੰਗਿਉ ।
ਇੰਨਸਾਨੀਅਤ ਜਿੰਦਾਬਾਦ ।
ਹਤਿੰਦਰ ਹੈਪੀ, ਜਲਾਲਪੁਰ ।
SNo | Date | Voucher | Ref_by | Remarks | Details |
---|---|---|---|---|---|
1 | 9/24/2016 | 18 | Hatinder Happy Jalalpur | Medicine for Patient - Garhi | View_Details |
2 | 10/22/2016 | 32 | Surinder Pal | Dressing Material, Medicine, PGI visit, Ration, Lunch etc | View_Details |
3 | 28/11/2016 | 82 | Surinder Pal | Medicine Purchased at Dr William Kapoor Visit | View_Details |
4 | 25/12/2016 | 98 | Surinder Pal | PGI Travel Cost and Dressing Material | View_Details |
5 | 10/06/2017 | 179 | Surinder Pal | Medicine for one month to Manpreet Garhi Bharta | View_Details |
6 | 29/07/2017 | 207 | Madan Lal | Operation at PGI | View_Details |
7 | 29/07/2017 | 198 | Surinder Pal | Ambulance to PGI and Medicine at KK Medical Store | View_Details |
8 | 26/08/2017 | 213 | Surinder Pal | Ambulance 3 times to PGI | View_Details |
9 | 26/08/2017 | 215 | Surinder Pal | Medician at KK Medicine | View_Details |
10 | 10/10/2017 | 229 | Surinder Pal Khepar | 4 time Ambulance to PGI, Medicine at NSr KK, Help for Kids | View_Details |
11 | 28/10/2017 | 265 | Rakesh Bhumbla | Ambulance to PGI by Manpreet Kaur Garhi | View_Details |
12 | 24/11/2017 | 280 | Rakesh Bhumbla | Ambulance to PGI 2 times | View_Details |
13 | 16/12/2017 | 309 | Surinder Pal Khepar | Ambulance to PGI | View_Details |
14 | 30/12/2017 | 325 | Surinder Pal Khepar | Medicine at PGI and Nawanshahr | View_Details |
15 | 12/04/2018 | 416 | Surinder Pal Khepar | Medicine | View_Details |
16 | 30/04/2018 | 429 | Surinder Pal Khepar | Medicine to Manpreet | View_Details |