Babli Rani
16
Medical
99153-59568
Awaaz-M-16
Sandhwa Behram
ਦੋਸਤੋਂ, ਇਹ ਨੇ ਬਬਲੀ ਦੇਵੀ ਜੀ, ਪਿੰਡ ਸਿਧਵਾਂ ਨੇੜੇ ਬਹਿਰਾਮ - ਬੰਗਾਂ । ਇਸ ਭੈਣ ਦੀ ਰੀੜ ਦੀ ਹੱਡੀ 19 ਸਾਲ ਪਹਿਲਾਂ ਇੱਕ ਐਕਸੀਡੈਂਟ ਵਿੱਚ ਟੁੱਟ ਗਈ ਸੀ, ਤਦੋਂ ਇਨਾਂ ਦੀ ਉਮਰ ਸਿਰਫ਼ 16 ਸਾਲ ਸੀ । ਤਦੋਂ ਤੋਂ ਇਹ ਮੰਜ਼ੇ ਉੱਤੇ ਹੀ ਹਨ । ਇਹ ਆਪ ਉੱਠ ਬੈਠ ਵੀ ਨਹੀ ਸਕਦੇ, ਅੰਗ ਪੈਰ ਹੁਣ ਸੁੰਘੜ ਰਹੇ ਨੇ, ਇਹ ਸਿਰਫ਼ ਗਰਦਨ ਹੀ ਘੁੰਮਾਂ ਸਕਦੇ ਹਨ । ਪੈਟ ਦੀਆ ਬਿਮਾਰੀਆ ਹਨ । ਪਰਿਵਾਰ ਵਿੱਚ ਇੱਕ ਛੋਟਾਂ ਭਾਈ ਹੈ, ਜੋ ਦਿਹਾੜੀ ਮਜ਼ਦੂਰ ਹੈ ਅਤੇ ਆਪ ਵਿਆਹਿਆ ਹੋਇਆ ਹੈ । ਪਿਤਾਂ ਦੀ ਮੋਤ ਹੋ ਚੁੱਕੀ ਹੈ, ਮਾਤਾ ਤੇ ਭਰਜ਼ਾਈ ਸਾਂਭ ਸੰਭਾਲ ਕਰਦੇ ਹਨ । ਭਰਾਂ ਦੇ ਬੱਚੇ ਵੀ ਹਨ । ਕਮਾਈ ਦੇ ਸਾਧਨ ਬਹੁੱਤ ਘੱਟ ਹਨ । ਬਬਲੀ ਨੂੰ 1000ਰੁਃ ਸਰਕਾਰੀ ਮਦਦ ਹਰ ਮਹਿਨੇ ਮਿਲਦੀ ਹੈ । ਸਭ ਤੋਂ ਸੁਜਾਰੂ ਗੱਲ ਕਿ ਇਹ ਭੈਣ ਬਹੁਤ ਵੀ ਹੋਸਲੇ ਵਾਲੀ ਹੈ ।
ਇਸ ਦੀ ਖਬਰ ਅਖਬਾਰ ਵਿੱਚ ਆਉਣ ਤੋਂ ਬਾਅਦ ਲਾਇਸ ਕਲੱਬ ਬੰਗਾਂ ਨੇ 2000 ਰੁਃ ਹਰ ਮਹਿਨੇ ਦੀ ਮਦਦ ਦਾ ਵਾਧਾ ਕਰ ਦਿੱਤਾ । ਅਵਾਜ਼ ਟੀਮ ਦੇ ਮੈਬਰ ਵਿਨੋਦ ਚੈਚੀ, ਰਾਕੇਸ਼ ਭੂੰਬਲਾ, ਵਿਜ਼ੇ ਚੈਚੀ, ਹਰਿੰਦਰ ਬਜਾੜ ਅਤੇ ਰਾਜ ਬਜਾੜ ਮਿੱਲ ਕੇ ਆਏ । ਅਸੀ ਫੈਸਲਾ ਕੀਤਾ ਕਿ ਇਲਾਜ਼ ਕਰਵਾਇਆ ਜਾਵੇ । ਅੱਜ ਅਸੀ ਇਨਾਂ ਨੂੰ ਡਾਂ ਧਵਨ ਨੂੰ ਚੈਕ ਕਰਵਾਇਆਂ । ਡਾਂ ਸਾਹਿਬ ਨੇ ਪੇਟ ਦੀਆ ਬਿਮਾਰੀਆ ਲਈ ਦਵਾਈ ਦਿੱਤੀ । ਹੱਥਾਂ ਦੇ ਚੱਲਣ ਲਈ ਵੀ ਕੁਝ ਦਵਾਈ ਦਿੱਤੀ ਹੈ । ਅਵਾਜ਼ ਨੇ ਸਾਰੇ ਇਲਾਜ਼ ਦੇ ਖਰਚੇ ਦੀ ਜਿੰਮੇਵਾਰੀ ਲਈ ਹੈ ਅਤੇ ਹੋਰ ਵੀ ਜਰੂਰ ਅਨੁਸਾਰ ਮਦਦ ਕੀਤੀ ਜਾਵੇਗੀ ।ਰੀੜ ਦੀ ਹੱਡੀ ਦਾ ਇਲਾਜ਼ ਮੁਸ਼ਕਲ ਜਾਪਦਾ ਹੈ, ਪਰ ਹਾਂ ਮਾਲਿਕ ਜਾਹੇ ਤਾਂ ਕੁਝ ਵੀ ਹੋ ਸਕਦਾ । ਦੁਆ ਕਰਿਉ ਦੋਸਤੋਂ, ਇਹ ਭੈਣ ਬਹੁਤ ਆਸਮੰਦ ਹੈ ! ਹੋਰ ਕੁਝ ਹੋਵੇ ਨਾਂ ਹੋਵੇ ਘੱਟੋ ਘੱਟ ਰਜਾ ਵਿੱਚ ਖੁਸ਼ ਰਹੇ ਤੇ ਤਕਲੀਫ਼ ਨੂੰ ਸਹਿ ਸਕੇ ।
ਇਸ ਸਾਰੇ ਕੇਸ ਲਈ ਅਵਾਜ਼ ਦੇ ਮੈਬਰਾਂ ਦੀ ਮਹਿਨਤ ਬਰ ਆਏ ।
ਇੰਨਸਾਨੀਅਤ ਜਿੰਦਾਬਾਦ ।
SNo | Date | Voucher | Ref_by | Remarks | Details |
---|---|---|---|---|---|
1 | 9/24/2016 | 16 | Vinod, Varinder | Medicine and conveyance at Dr Dhawan | View_Details |
2 | 10/22/2016 | 35 | Surinder Pal | Medicine from Phagwara, Gen Exp and Conveyance to checkup at Dr Dhawan | View_Details |
3 | 28/11/2016 | 83 | Raj Kumar Bajarh | Ration Help | View_Details |
4 | 25/12/2016 | 106 | Raj Bajarh | Ration etc | View_Details |
5 | 26/03/2017 | 128 | Raj Bajarh | General Ration cost paid for 3 months (2000*3) | View_Details |
6 | 11/05/2017 | 158 | Raj Bajarh | Help for the m/o May 2017 | View_Details |
7 | 10/10/2017 | 237 | Raj Kumar Bajarh | Monthly Help for Ration | View_Details |
8 | 24/11/2017 | 275 | Raj Kumar Bajarh | Monthly Support | View_Details |
9 | 25/11/2017 | 298 | Raj Kumar Bajarh | monthly support | View_Details |
10 | 25/01/2018 | 335 | Raj Kumar Bajarh | Monthly Help and Air Mattress | View_Details |