Beggar Hungry Boy
14
General
96466-03200
Awaaz-G-14
Nawanshahr
ਗਰੀਬੀ ਦੇਵੇ ਰੱਬ,, ਪਰ ਇੰਨੀ ਵੀ ਜਿਆਦਾ ਨਾ ਦੇਵੇ ਕਿ ਇਨਸਾਨ ਲਾਚਾਰ ਹੋ ਜਾਵੇ ।
ਅੱਜ ਅਵਾਜ਼ ਦੇ ਕੁਝ ਸਾਥੀ ਨਵਾਂਸ਼ਹਿਰ ਚੰਡੀਗੜ ਰੋਡ ਉੱਤੇ ਹਰਿੰਦਰ ਬਜਾੜ ਦੇ ਦਫਤਰ ਦੇ ਥੱਲੇ ਬੈਠੇ ਸੀ ਅਚਾਨਕ ਅੱਜ ਇਕ ਛੋਟਾ ਬੱਚਾ ਮਿਲਿਆਂ ਜਿਸ ਦਾ ਪੈਰ ਜੱਲ ਚੁੱਕਾ ਸੀ ਕੀੜੇ ਪੈਣ ਦੀ ਨੋਵਤ ਆਂ ਚੁੱਕੀ ਸੀ । ਪਰ ਹਰਿੰਦਰ ਬਜਾੜ ਅਤੇ ਹਤਿੰਦਰ ਹੈਪੀ ਜਵਾਲਪੁਰ ਨੇ ਇਕ ਸੈਕੰਡ ਵਿੱਚ ਫੈਸਲਾ ਲਿਆ ।ਉਸ ਬੱਚੇ ਨੂੰ ਗੱਡੀ ਵਿੱਚ ਬਿਠਾ ਡਾਕਟਰ ਤੋ ਪੱਟੀ ਕਰਵਾਈ ਤੇ ਦਵਾਈ ਦਵਾ ਅਗਲੇ ਤਿੰਨ ਦਿਨ ਦੀ ਦਵਾਈ ਦੇ ਪੈਸੇ ਵੀ ਡਾਕਟਰ ਨੂੰ ਦੇ ਦਿੱਤੇ ਗਏ ਅਤੇ ਉਸ ਨੂੰ ਨਿਹਲਾ ਕੇ ਕੱਪੜੇ ,ਚੱਪਲ ਤੇ ਖਾਣਾ ਵੀ ਖਵਾਇਆ ।
ਅਵਾਜ਼ ਦੇ ਦੋਸਤਾਂ ਦਾ ਸ਼ੁਕਰੀਆ,,, ਵੱਡੇ ਵੀਰ ਸੁਰਿੰਦਰ ਖੇਪੜ ਤੇ ਮਨਜਿੰਦਰ ਲਾਲੀ ਜੀ ਦਾ ਵੀ ਧੰਨਵਾਦ !!
ਇੰਨਸਾਨੀਅਤ ਜ਼ਿੰਦਾਬਾਦ । ਰੱਬ ਬਹੁਤਾ ਦੇਵੇ, ਇੰਨਾ ਦੋਸਤਾਂ ਨੂੰ !!