Helping People Changing Lives

Project Details

Project 13




  • Beneficiery name:

    Shankro Devi

  • Project:

    13

  • Project Section:

    Medical

  • Phone:

    81969-10669

  • Project Name:

    Awaaz-M-13

  • Address:

    Mahipur Balachaur

  • Project Status:

  • Project Expected:



ਅਵਾਜ਼ ਵੱਲੋ ਅੱਜ਼ ਸ੍ਰੀਮਤੀ ਸੇ਼ਕਰੋ ਦੇਵੀ ਜੋ ਮਾਹੀਪੁਰ ਤੋਂ ਨੇ ਅਤੇ ਕੈਂਸਰ ਦੇ ਮਰੀਜ਼ ਨੇ ਉਨਾਂ ਨੂੰ ਤਿੰਨ ਮਹੀਨੇ ਦੀ ਦਵਾਈ ਲੈਕੇ ਦਿੱਤੀ ਗਈ,,,




ਟੀਮ ਦੇ ਮੈਬਰ ਮਦਨ ਲਾਲ ਜੀ ਚੈਚੀ ਤੇ ਰਾਕੇਸ਼ ਭੂਬਲਾ ਜੀ ਨੇ ਇਸ ਜਰੂਰਤ ਮੰਦ ਪਰਿਵਾਰ ਲਈ ਮਦਦ ਕੀਤੀ ,,, ਮਦਨ ਲਾਲ ਜੀ ਨੇ ਅੱਜ ਸਾਰਾ ਦਿਨ PGI ਵਿੱਚ ਇੰਨਾਂ ਲਈ ਹਰ ਮਦਦ ਦਾ ਯੋਗਦਾਨ ਪਾਇਆ !!


ਸਲਾਮ ਸਰ ਜੀ ..!




ਇੰਨਸਾਨੀਅਤ ਜਿੰਦਾਬਾਦ !!



Expense Details


SNo Date Voucher Ref_by Remarks Details
19/24/201613 Rakesh Bhumbla Cancer Patient Lady from MahipurView_Details