Baby Rani
10
Medical
84279-53793
Awaaz-M-10
Balachaur City
ਦੋਸਤੋਂ ਅੱਜ ਅਵਾਜ਼ ਟੀਮ ਕੋਲ ਬਲਾਚੋਰ ਤੋ ਬੈਬੀ ਰਾਣੀ ਦਾ ਕੇਸ ਆਇਆ, ਜਿਸ ਵਿੱਚ ਖੂਨ ਸਿਰਫ 4gm ਸੀ, ਬੁਖਾਰ ਸੀ , ਖੂਨ ਵਿੱਚ ਪਲੈਟਸ ਘੱਟ ਨੇ ਅਤੇ ਸਿਹਤ ਜਿਵੇ ਹੱਡੀਆ ਦੀ ਮੁੱਠ,,, ਟੀਮ ਨੇ ਬਲਾਚੋਰ ਡਾਂ ਸੂਰੀ ਤੋ ਚੈਕ ਕਰਵਾਇਆ ਤਾਂ ਉਨਾਂ ਨੇ ਜਲਦੀ ਤੋ ਜਲਦੀ ਕਿਸੇ ਬੜੇ ਹਸਪਤਾਲ ਲੈਕੇ ਜਾਣ ਦੀ ਸਲਾਹ ਦਿੱਤੀ, ਫੋਰੀ ਤੋਰ ਉੱਤੇ ਚੰਡੀਗੜ ਦੇ ਸੈਕਟਰ 32 ਵਾਲੇ ਹਸਪਤਾਲ ਵਿੱਚ ਲਿਜਾਇਆ ਗਿਆ,, ਐਮਰਜੈਸੀ ਵਿੱਚ ਦਾਖਿਲ ਕੀਤਾ ਗਿਆ ਹੈ, ਸ਼ੁਰੂਆਤੀ ਹਿਸਾਬ ਨਾਲ ਲੱਗਦਾ ਡੈਗੂ ਹੈ,,, ਇਲਾਜ ਸ਼ੁਰੂ ਹੋ ਗਿਆ, ਦਵਾਈਆ ਲੈਕੇ ਦਿੱਤੀਆ ਗਈਆ ਤੇ ਸਾਰੇ ਮੁੱਖ ਟੈਸਟ ਵੀ ਕਰਵਾਏ ਗਏ !!
ਇਸ ਦੇ ਪਤੀ ਦਾ ਆਪਣਾ ਸੰਤੁਲਨ ਠੀਕ ਨਹੀ ਹੈ, ਇੱਕ ਬੱਚਾ 9 ਮਹਿਨੇ ਦਾ ਹੈ ਅਤੇ ਇੱਕ 2 ਸਾਲ ਦਾ,,, ਆਪ ਵਿਚਾਰੀ ਲੋਕਾਂ ਦੇ ਘਰੇ ਕੰਮ ਕਰਕੇ ਪੇਟ ਪਾਲਦੀ,,,, ਟੀਮ ਦੇ ਉਪਰਾਲੇ ਨੇ ,,, ਪਰ ਤੁਹਾਡੀਆ ਦੁਆਵਾ ਦੁਆ ਦੇ ਨਾਲ ਨਾਲ ਜਰੂਰੀ ਨੇ !! ਬਸ ਦੁਆ ਕਰਿਉ, ਛੋਟੇ ਬੱਚਿਆ ਦੇ ਸਿਰ ਉੱਤੇ ਮਾਂ ਦਾ ਸਾਇਆ ਬਣਿਆ ਰਹੇ !!
ਇਹ ਸਾਰੇ ਕੇਸ ਵਿੱਚ ਵੱਡੇ ਵੀਰ ਰਾਕੇਸ਼ ਭੂੰਬਲਾ ਜੀ ਨੇ ਅੱਗੇ ਵੱਧ ਸਾਰੇ ਕੇਸ ਵਿੱਚ ਇੰਨਸਾਨੀਅਤ ਦਾ ਸਬੂਤ ਦਿੱਤਾ,, ਮਦਨ ਲਾਲ ਚੈਚੀ ਜੀ ਲਈ ਕੋਈ ਸ਼ਬਦ ਹੀ ਨਹੀ ਹੋ ਸਕਦੇ, ਇਸ ਉਮਰ ਵਿੱਚ ਵੀ ਸਿਰਫ ਇੱਕ ਫੋਨ ਉੱਤੇ ਦੂਜੇ ਲਈ ਦੇਰ ਰਾਤ ਤੱਕ ਹਰ ਹਾਲਤ ਵਿੱਚ ਖੜਨ ਵਾਲੇ ਨੇ !! ਸਲਾਮ ਦੋਹਾਂ ਨੂੰ !!
ਇੰਨਸਾਨੀਅਤ ਜਿੰਦਾਬਾਦ !!
SNo | Date | Voucher | Ref_by | Remarks | Details |
---|---|---|---|---|---|
1 | 9/24/2016 | 10 | Rakesh Bhumbla | Medicine from PGI for Balachaur Lady Baby Rani | View_Details |
2 | 18/03/2017 | 117 | Rakesh Bhumbla | Baby medicine and other exp at Sec 32 | View_Details |