Helping People Changing Lives

Project Details

Project 7




  • Beneficiery name:

    Jasvir Lal

  • Project:

    7

  • Project Section:

    Medical

  • Phone:

    89688-81681

  • Project Name:

    Awaaz-M-7

  • Address:

    Bahadurpur, Rahon, Nawanshahr

  • Project Status:

  • Project Expected:



ਅਵਾਜ਼ ਦੇ ਸਾਥੀ Advocate ਕਮਲਜੀਤ ਸਿੰਘ, ਬੰਗਾ ਜੀ ਦੀ ਪਹਿਲ ਉੱਤੇ ਸਾਡੇ ਸਾਥੀਆ ਨੇ ਅੱਜ ਜਸਵੀਰ ਲਾਲ ਜੀ ਪੁੱਤਰ ਤਰਸੇਮ ਲਾਲ ਜੀ ਪਿੰਡ ਬਹਾਦੁਰਪੁਰ, ਰਾਹੋ ਜੋ ਕਿ ਇੱਕ ਬਹੁਤ ਹੀ ਗਰੀਬ ਪਰਿਵਾਰ ਤੋਂ ਹੈ, ਦਾ ਚੂਲੇ ਨਵਾਂ ਲੈਕੇ ਦਿੱਤਾ ਅਤੇ PGI ਵਿੱਚ operation ਤੱਕ ਮਦਦ ਕੀਤੀ । ਅਵਾਜ਼ ਉਨਾਂ ਦੀ ਦਵਾਈ ਲਈ ਵੀ ਮਦਦ ਕਰੇਗੀ । ਸਾਨੂੰ ਆਸ ਹੈ ਕਿ ਜਸਵੀਰ ਜੀ ਜਲਦੀ ਹੀ ਆਪਣੀ ਜਿੰਦਗੀ ਨੂੰ ਆਮ ਵਾਗ ਜੀਅ ਸਕਣਗੇ । ਪ੍ਰਮਾਤਮਾ ਕੋਲੋ ਉਨਾਂ ਲਈ ਅ੍ਰਦਾਸ ।



ਇਸ ਸਾਰੇ ਕੰਮ ਵਿੱਚ ਰਾਜ ਕੁਮਾਰ ਬਜ਼ਾੜ, ਹਰਿੰਦਰ ਬਜ਼ਾੜ ਤੇ ਸੁਰਿੰਦਰ ਖੈਪੜ ਜੀ ਦਾ ਖਾਸ ਯੋਗਦਾਨ ਰਿਹਾ । ਇਨਾਂ ਸਾਥੀਆ ਨੇ ਮਿਲ ਕੇ ਸਾਰੇ ਕਾਰਜ ਨੂੰ ਨਾ ਕੇਵਲ ਨੈਪੜੇ ਚਾੜਿਆ ਸਗੋਂ ਪੈਸਿਆ ਨਾਲ ਵੀ ਯੋਗਦਾਨ ਪਾਇਆ । ਸਾਡੇ ਸਾਥੀ ਮਦਨ ਲਾਲ ਜੀ ਦਾ ਕਦੇ ਪਿੱਛੇ ਰਹਿੰਦੇ ਹੀ ਨਹੀ, ਉਨਾਂ ਨੇ PGI ਵਿੱਚ ਸਾਰੇ ਕੰਮਾਂ ਨੂੰ ਸੁਖਾਲਾ ਬਨਾਉਣ ਲਈ ਅੱਗੇ ਹੋ ਕੰਮ ਕੀਤਾ । ਇਸ ਤੋਂ ਇਲਾਵਾ ਹਤਿੰਦਰ ਹੈਪੀ ਜਲਾਲਪੁਰ ਜੀ, ਧਰਮਵੀਰ ਜੀ, ਕੁਲਜੀਤ ਰਾਣਾ ਜੀ, ਸ਼ਾਮ ਸੁੰਦਰ ਮੀਲੂ ਜੀ , ਇਨਾਂ ਸਭ ਦਾ ਸਹਿਯੋਗ ਲਈ ਬਹੁਤ ਧੰਨਵਾਦ ।



ਇੰਨਸਾਨੀਅਤ ਜਿੰਦਾਬਾਦ ।


Expense Details


SNo Date Voucher Ref_by Remarks Details
18/15/20167 Raj Kumar, Harinder Bajarh, Surinder Hip ReplacementView_Details