Helping People Changing Lives

Project Details

Project 105




  • Beneficiery name:

    Gurdeep Singh S/o Satnam Singh

  • Project:

    105

  • Project Section:

    Medical

  • Phone:

    95018-85245

  • Project Name:

    Awaaz-M-105

  • Address:

    VPO Dhoul - Balachaur

  • Project Status:

    In progress

  • Project Expected:



ਇਹ ਬੱਚਾ ਗੁਰਦੀਪ ਸਿੰਘ ਪੁੱਤਰ ਸ੍ਰੀ ਸਤਨਾਮ ਸਿੰਘ, ਫੋਨ ਨੰਬਰ 9501885245, ਵਾਸੀ - ਧੌਲ਼ , ਉਮਰ 11 ਸਾਲ, ਵਿਦਿਆਰਥੀ ਨਵਾਂ ਪਿੰਡ ਟੱਪਰੀਆਂ ਵਿਖੇ ਪੰਜਵੀਂ ਜਮਾਤ ਵਿੱਚ ਪੜ੍ਹਦਾ ਹੈ । ਸਕੂਲ ਟੀਚਰ ਨੇ ਸ੍ਰੀ ਰਾਕੇਸ ਭੂੰਬਲਾ ਜੀ ਨੂੰ ਇਸ ਬੱਚੇ ਵਾਰੇ ਦੱਸਿਆ ਕਿ ਬੱਚਾ ਸਕੂਲ ਆ ਕੇ ਸੁੱਤਾ ਰਹਿੰਦਾ ਹੈ ਮਾਪਿਆ ਨੇ ਦੱਸਿਆ ਹੈ ਕਿ ਬੱਚੇ ਨੂੰ ਬਵਾਸੀਰ ਹੈ, ਅਪਰੇਸ਼ਨ ਲਈ ਡਾਕਟਰ 30000/- ਰੁ ਦਾ ਖਰਚ ਦੱਸਦੇ ਹਨ । ਉਨਾਂ ਕਿਹਾ ਅਸੀਂ ਤਾਂ ਮਜ਼ਦੂਰੀ ਕਰਦੇ ਹਾਂ ਏਨੇ ਖਰਚ ਨਹੀਂ ਕਰ ਸਕਦੇ ।







ਇਸ ਉੱਤੇ ਅਵਾਜ਼ ਵਲੋ ਸ੍ਰੀ ਰਾਕੇਸ਼ ਭੂੰਬਲਾ ਜੀ, ਬੱਚੇ ਨੂੰ ਲੈਕੇ ਸਿਵਲ ਹਸਪਤਾਲ ਬਲਾਚੌਰ ਵਿਖੇ ਸਰਜਨ ਸਾਹਿਬ ਨੂੰ ਮਿਲੇ ਉਹਨਾਂ ਬੱਚੇ ਨੂੰ ਚੈੱਕ ਕੀਤਾ ਅਤੇ ਦੱਸਿਆ ਕਿ ਅਜੇ ਬਵਾਸੀਰ ਨਹੀਂ ਹੈ, ਪਰ ਅਗਰ ਪਰਹੇਜ਼ ਨਾਂ ਕੀਤਾ ਤਾਂ ਹੋ ਸਕਦੀ ਹੈ ਅਤੇ ਬੱਚੇ ਨੂੰ ਦਵਾਈ ਦਿੱਤੀ । ਅਵਾਜ਼ ਦੇ ਸਹਿਯੋਗ ਨਾਲ ਬੱਚਾ ਪ੍ਰਇਵੇਟ ਹਸਪਤਾਲ ਵਿੱਚ ਬੇਵਜਾ ਅਪਰੇਸ਼ਨ ਤੋ ਬੱਚ ਗਿਆ ।



ਅਸੀ ਮਾਪਿਆ ਨੂੰ ਵੀ ਵਧੇਰੇ ਧਿਆਨ ਲਈ ਹੱਥ ਜੋੜ ਬੇਨਤੀ ਕੀਤੀ ਹੈ । ਆਸਮੰਦ ਹਾਂ ਕਿ ਜਲਦੀ ਹੀ ਗੁਰਦੀਪ ਪੂਰੀ ਤਰਾਂ ਠੀਕ ਹੋ ਜਾਵੇਗਾ ।







ਇੰਨਸਾਨੀਅਤ ਜਿੰਦਾਬਾਦ ।





Expense Details


SNo Date Voucher Ref_by Remarks Details
128/10/2017264 Rakesh Bhumbla Medicine View_Details