Helping People Changing Lives

Project Details

Project 103




  • Beneficiery name:

    Sonu s/o Harbhajan majari

  • Project:

    103

  • Project Section:

    Medical

  • Phone:

    95011-49031

  • Project Name:

    Awaaz-M-103

  • Address:

    Majari-Samundra- Balachayr

  • Project Status:

    In progress

  • Project Expected:



ਇਹ ਵੀਰ ਨੇ ਸੋਨੂੰ ਜੀ S/o ਹਰਭਜਨ ਲਾਲ ਪਿੰਡ ਮਜਾਰੀ (ਸਮੂੰਦੜਾ), ਉਮਰ ਕਰੀਬ 40 ਸਾਲ, ਫੋਨ ਨੰ 9501149031,, ਪਤਨੀ ਦੀ ਮੌਤ ਹੋ ਚੁੱਕੀ ਹੈ।ਦੋ ਬੇਟੀਆ ਹਨ, ਇੱਕ ਦੀ ਉਮਰ 17 ਸਾਲ ਅਤੇ ਦੂਜੀ ਦੀ 11 ਸਾਲ ਹੈ। ਸੋਨੂੰ ਦਾ 2 ਮਹੀਨੇ ਪਹਿਲਾ ਪਠਾਨਕੋਟ ਵਿੱਖੇ ਐਕਸੀਡੈਂਟ ਹੋ ਗਿਆ ਸੀ, ਲੱਤ ਟੁੱਟ ਗਈ ਅਤੇ ਡਾਕਟਰ ਨੇ ਲੱਤ ਵਿੱਚ ਰੋਡ ਪਾਉਣ ਲਈ ਕਿਹਾ ਪਰ ਗਰੀਬੀ ਕਾਰਨ ਇਹ ਨਹੀਂ ਕਰਵਾ ਸਕੇ। ਪਰਿਵਾਰ ਪਾਲਣ ਲਈ ਸੋਨੂੰ, ਮਜਾਰੀ ਵਿਖੇ ਖਾਲਸਾ ਬੂਟ ਸਟੋਰ ਚਲਾਉਦਾ ਹੈ । ਪਰ ਆਪ ਠੀਕ ਨਾ ਹੋ ਸਕਣ ਕਾਰਨ ਦੁਕਾਨ ਦੀ ਹਲਾਤ ਬਹੁਤ ਤਰਸਯੋਗ ਹੋ ਗਏ ਹਨ ਅਤੇ ਉਸ ਉਤੇ ਬੈਂਕ ਦਾ ਕਰਜ਼ਾ ਹੈ । ਦੁਕਾਨ ਦਾ ਕਿਰਾਇਆ ਵੀ ਨਹੀ ਦੇ ਹੋ ਪਾ ਰਿਹਾ ਅਤੇ ਘਰ ਦਾ ਵੀ ਕਿਰਾਇਆ ਵੀ ਨਹੀ ਦੇ ਹੋ ਪਾ ਰਿਹਾ।







ਇਨਾ ਨੂੰ ਕਿਸੇ ਤੋਂ awaaz ਵਾਰੇ ਪਤਾ ਲੱਗਿਆ ਅਤੇ ਸੋਨੂੰ ਜੀ ਦੀ ਬੇਟੀ ਨੇ surinder Palli ਜੀ ਨੂੰ ਕਾਲ ਕਰਕੇ ਮਦਦ ਦੀ ਅਪੀਲ ਕੀਤੀ ਅਤੇ ਸਾਡੇ ਸੇਵਾਦਾਰ Harinder bajarh ਅਤੇ Surinder Khepar ਜੀ ਆਪ ਜਾਕੇ ਹਲਾਤ ਦੇਖ ਕੇ ਆਏ। ਪਰਿਵਾਰ ਦੇ ਹਾਲਾਤ ਬਹੁਤ ਤਰਸਯੋਗ ਨੇ, ਰੋਟੀ ਖਾਣ ਦੇ ਵੀ ਲਾਲੇ ਪਏ ਨੇ,, ਅਵਾਜ਼ ਸਹਿਯੋਗ ਕਰੇਗੀ । ਸੋਨੂੰ ਦਾ ਅਪਰੈਸ਼ਨ ਕਰਕੇ ਰਾਡ ਪਵਾਈ ਜਾਵੇਗੀ ।







ਸਾਡੀ ਅਪੀਲ ਇਸ ਪਰਿਵਾਰ ਲਈ ਦੁਆ ਕਰਿਉ ਤੇ ਜੋ ਕਰ ਸਕੇ ਪਰਿਵਾਰ ਦੀ ਮਦਦ ਕਰੋ । ਬਾਕੀ ਮਾਲਿਕ ਰਹਿਮ ਕਰੇ ।







ਇੰਨਸਾਨੀਅਤ ਜਿੰਦਾਬਾਦ ।





Expense Details