Helping People Changing Lives

Project Details

Project 101




  • Beneficiery name:

    Jatinder Kaur D/o Smt Balwinder Kaur

  • Project:

    101

  • Project Section:

    Education

  • Phone:

    88722-44232

  • Project Name:

    Awaaz-E-101

  • Address:

    Village Chrand PO Jadla Nawanshahr

  • Project Status:

    In progress

  • Project Expected:



ਇਹ ਮਾਤਾ ਜੀ ਹਨ, ਬਲਵਿੰਦਰ ਕੌਰ, ਉਮਰ ਕਰੀਬ 46 ਸਾਲ, ਪਤਨੀ ਮਰਹੂਮ ਸ੍ਰੀ ਜਰਨੈਲ ਸਿੰਘ, ਪਿੰਡ ਚਰਾਂਦ, ਡਾਕਖਾਨਾ ਜਾਡਲਾ, ਨਵਾਂਸ਼ਹਿਰ, ਫੋਨ ਨੰਬਰ 88722-44232. ਇਹ ਵਿਧਵਾ ਹਨ ਅਤੇ ਇਨਾਂ ਦਾ ਇੱਕ ਜਵਾਨ ਬੇਟਾ ਚਾਰ ਸਾਲ ਪਹਿਲਾ ਐਕਸੀਡੈਂਟ ਵਿੱਚ ਪੂਰਾ ਹੋ ਗਿਆ । ਹੁਣ ਪਰਿਵਾਰ ਵਿੱਤ ਮਾਤਾ ਤੇ ਇੱਕ ਬੇਟੀ ਹੈ ਜਤਿੰਦਰ, ਜੋ ਖਾਲਸਾ ਕਾਲਿਜ਼ ਜਲੰਧਰ ਵਿੱਚ B-Com ਭਾਗ ਤੀਜਾ ਦੀ ਵਿਦਿਆਰਥਣ ਹੈ । ਐਨਾ ਸਭ ਹੋਣ ਦੇ ਬਾਅਦ ਵੀ ਮਾਤਾ ਨੇ ਹੌਸਲਾ ਨਹੀ ਛੱਡਿਆ, ਆਪ ਇੱਕ ਨਿੱਜੀ ਹਸਪਤਾਲ ਵਿੱਚ ਲੈਬਰ ਦੀ ਨੌਕਰੀ ਕੀਤੀ ਤੇ ਕੁੜੀ ਨੂੰ ਪੜਣ ਲਈ ਪਾਇਆ । ਕੁੜੀ ਦੀ ਇੱਕ ਸਮੈਸਟਰ ਦੀ ਫੀਸ 21000 ਹੈ ਪਰ ਮਾਤਾ ਨੇ ਹੋਰ ਦਾਨੀਆ ਤੋ ਮਦਦ ਲਈ ਅਤੇ ਬੱਚੀ ਨੂੰ ਆਖਰੀ ਸਾਲ ਤੱਕ ਪਹੁੰਚਾ ਦਿੱਤਾ । ਬੱਚੀ ਦੇ ਨੰਬਰ ਪਹਿਲੀ ਪੋਜੀਸ਼ਨ ਵਿੱਚ ਹਨ । ਇਸ ਸਮੈਸਟਰ ਦੀ ਵੀ ਅੱਧੀ ਫੀਸ ਦਿੱਤੀ ਜਾ ਚੁੱਕੀ ਹੈ ਪਰ ਬਾਕੀ ਰਹਿੰਦੀ 10000 ਰੁਪਏ ਫੀਸ ਲਈ ਤੁਰੰਤ ਮਦਦ ਦੀ ਜਰੂਰਤ ਹੈ ।







ਸਾਨੂੰ ਇਸ ਸੇਵਾ ਵਾਰੇ ਫੋਨ ਉੱਤੇ ਸ੍ਰੀ ਅਜੇ ਚੌਧਰੀ ਜੀ ਨੇ ਦੱਸਿਆ ਤੇ ਕਿਹਾ ਕਿ ਇਸ ਸੇਵਾ ਦੀ ਜਰੂਰਤ ਵਾਰੇ ਅਗਰ ਪਤਾ ਕੀਤਾ ਜਾਵੇ । ਪਤਾ ਕਰਾਉਣ ਉੱਤੇ ਜਾਣਕਾਰੀ ਤੇ ਜਰੂਰਤ ਸਹੀ ਲੱਗੀ । ਅਵਾਜ਼ ਵਲੋ ਤੁਰੰਤ ਰਹਿੰਦੀ 10000 ਰੁਪਏ ਫੀਸ ਦਾ ਚੈਕ ਮਾਤਾ ਜੀ ਨੂੰ ਦੇ ਦਿੱਤਾ ਗਿਆ ਹੈ । ਅਜੇ ਜੀ ਨੂੰ ਵੀ ਜਾਣਕਾਰੀ ਦਿੱਤੀ ਗਈ ਹੈ ਅਤੇ ਉਨਾਂ 5000 ਰੁਪਏ ਤੱਕ ਸਹਿਯੋਗ ਦਾ ਵਾਧਾ ਕੀਤਾ ਹੈ । ਅਸੀ ਉਨਾਂ ਦੇ ਇਸ ਸਹਿਯੋਗ ਲਈ ਅਭਾਰੀ ਹੋਵਾਗੇ ।







ਸਾਡਾ ਮਾਤਾ ਬਲਵਿੰਦਰ ਕੌਰ ਦੀ ਮਿਹਨਤ ਨੂੰ ਸਲਾਮ । ਉਨਾਂ ਨੇ ਹਰ ਹਲਾਤ ਵਿੱਚ ਲੜਨ ਤੇ ਖੜਨ ਦੀ ਪ੍ਰੇਰਣਾ ਦਿੱਤੀ ਹੈ । ਪ੍ਰਮਾਤਮਾ ਕਰੇ ਉਨਾਂ ਦੀ ਮਿਹਨਤ ਨੂੰ ਬੂਰ ਪਵੇ ਅਤੇ ਜਤਿੰਦਰ ਆਪਣੀ ਜਿੰਦਗੀ ਵਿੱਚ ਸਫ਼ਲ ਹੋਵੇ ।







ਰੱਬ ਇੱਕ ਮਾਂ ਦੇ ਇਸ ਉਪਰਾਲੇ ਨੂੰ ਕਦੇ ਜਾਇਆ ਨਾ ਜਾਣ ਦੇਵੇ ।







ਇੰਨਸਾਨੀਅਤ ਜਿੰਦਾਬਾਦ ।





Expense Details


SNo Date Voucher Ref_by Remarks Details
110/10/2017236 Varinder Bajarh Fee of B Com Last semester at Khalsa College JalandharView_Details