Simren D/o Tilak Raj
100
Education
88721-46966
Awaaz-E-100
Village Nighi - Balachaur
In progress
ਇਹ ਨੇ ਸਿਮਰਨ ਦੇਵੀ, ਸਪੁੱਤਰੀ ਸ੍ਰੀ ਤਿਲਕ ਰਾਜ, ਪਿੰਡ ਤੇ ਡਾਕਖਾਨਾ ਨਿੱਘੀ, ਫੋਨ ਨੰਬਰ 88721-46966. ਪਰਿਵਾਰ ਵਿੱਚ ਮਾਤਾ ਪਿਤਾ ਤੇ ਚਾਚੇ ਤੋ ਇਲਾਵਾ ਇੱਕ ਭੈਣ ਤੇ ਇੱਕ ਭਰਾ ਹੋਰ ਨੇ । ਪਿਤਾ ਮਜਦੂਰੀ ਕਰਕੇ ਪਰਿਵਾਰ ਪਾਲਦੇ ਹਨ ।
ਇਹ ਭੈਣ ਬਹੁਤ ਹੁਸ਼ਿਆਰ ਹੈ ਅਤੇ ਇਸਨੇ ਇਸ ਸਾਲ 12ਵੀ ਵਿੱਚ 87% ਨੰਬਰ ਪਿੰਡੇ ਪੜਕੇ ਲਏ ਹਨ । ਇਸ ਨਾਲ ਇਸਨੂੰ ETT ਵਿੱਚ ਰੋਪੜ ਵਿੱਚ ਦਾਖਿਲਾ ਮਿੱਲ ਗਿਆ ਹੈ । ਪੜਾਈ ਦੀ ਫੀਸ ਅਨੁਮਾਨਿਤ 20350 ਰੁਪਏ ਹੈ । ਜਿਸ ਵਿਚੋ ਇਸ ਸਾਲ ਲਈ 9500 ਰੁਪਏ ਖਰਚਾ ਹੈ, ਇਸਤੋ ਇਲਾਵਾ ਕਿਤਾਬਾ ਦਾ ਵੀ ਖਰਚਾ ਹੈ । ਪਰਿਵਾਰ ਦੀ ਆਰਥਿਕ ਹਾਲਤ ਇਸ ਲਾਇਕ ਨਹੀ ਕਿ ਇਹ ਖਰਚਾ ਚੁੁੱਕ ਸਕੇ ।
ਮਾਸਟਰ ਸੁਰੇਸ਼ ਕੁਮਾਰ ਜੀ ਦੇ ਉਪਰਾਲੇ ਨਾਲ ਮਾਸਟਰ ਰਾਕੇਸ਼ ਭੂੰਬਲਾ ਜੀ ਨੇ ਅਵਾਜ਼ ਵਲੋ ਇਸ ਬੱਚੀ ਦੀ ਪੜਾਈ ਲਈ ਸਹਿਯੋਗ ਕਰਵਾਇਆ । ਪਰਿਵਾਰ ਨੂੰ ਇਸ ਸਾਲ ਦੀ ਪੜਾਈ ਦੀ ਪੂਰੀ ਮਦਦ ਦਿੱਤੀ ਗਈ ਹੈ ।
ਅਸੀ ਆਸਮੰਦ ਹਾਂ ਕਿ ਸਿਮਰਨ ਆਪਣੇ ਭਵਿੱਖ ਨੂੰ ਉਜਵਲ ਬਣਾ ਸਕੇਗੀ । ਸਾਡੀਆ ਇਸਦੇ ਭਵਿੱਖ ਲਈ ਬਹੁਤ ਸਾਰੀਆ ਸ਼ੁਭ ਕਾਮਨਾਵਾਂ ।
ਇੰਨਸਾਨੀਅਤ ਜਿੰਦਾਬਾਦ ।
SNo | Date | Voucher | Ref_by | Remarks | Details |
---|---|---|---|---|---|
1 | 10/10/2017 | 235 | Rakesh Bhumbla | Fee Help to Simran for ETT | View_Details |
2 | 25/10/2018 | 551 | Rakesh Bhumbla | TUTION FEE PAID | View_Details |