Helping People Changing Lives

Project Details

Project 97




  • Beneficiery name:

    Harpreet S/o Late Shankar Dass

  • Project:

    97

  • Project Section:

    Medical

  • Phone:

    00000-00000

  • Project Name:

    Awaaz-M-97

  • Address:

    Majhot - Balachaur

  • Project Status:

    In progress

  • Project Expected:



ਦੋਸਤੋਂ, ਇਹ ਵੀਰ ਹਨ ਹਰਪ੍ਰੀਤ ਪੁੱਤਰ ਮਰਹੂਮ ਸ੍ਰੀ ਸ਼ੰਕਰ ਦਾਸ, ਪਿੰਡ ਕਾਨੇਵਾਲ-ਮਝੋਟ । ਕਿਸੇ ਬਿਮਾਰੀ ਕਾਰਨ ਇਨਾਂ ਦੇ ਮਾਤਾ ਪਿਤਾ ਦੌਨਾਂ ਦੀ ਮੌਤ ਹੋ ਚੁੱਕੀ ਹੈ । ਇਕ ਭੈਣ ਸੀ ਜਿਸ ਦਾ ਵਿਆਹ ਵੀ ਰਿਸ਼ਤੇਦਾਰਾ, ਚਾਚੇ ਤਾਇਆ ਨੇ ਕਰਵਾਇਆ ਸੀ । ਇਹ ਇੱਕਲੇ ਨੇ ਤੇ ਜਿਹੜੇ ਮਕਾਨ ਵਿੱਚ ਰਹਿੰਦੇ ਹਨ ਉਹ ਵੀ ਚਾਚੇ ਤਾਇਆ ਦੀ ਮਦਦ ਨਾਲ ਹੈ ਤੇ ਰੋਟੀ ਕੱਪੜਾ ਦਵਾਈ ਵੀ ।







ਇਨਾਂ ਦੀ ਇੱਕ ਕਿਡਨੀ ਖਰਾਬ ਹੋ ਗਈ ਹੈ, ਪਰ ਇੱਕ ਠੀਕ ਹੈ । ਦਵਾਈ PGI ਤੋ ਚੱਲ ਰਹੀ ਹੈ । ਡਾਕਟਰਾ ਨੇ ਖਰਾਬ ਕਿਡਨੀ ਕੱਢਣ ਲਈ ਕਿਹਾ ਹੈ, ਜਿਸ ਲਈ ਇਹ ਅੱਜ PGI ਜਾ ਰਹੇ ਹਨ । ਸਾਨੂੰ ਇਨਾਂ ਦੀ ਜਾਣਕਾਰੀ ਪਿੰਡੋ ਹੀ ਇੱਕ ਸੱਜਣ ਨੇ ਸਾਡੇ ਸੇਵਾਦਾਰਾ ਵਿੱਚੋ ਸ੍ਰੀ ਰਾਮ ਧੰਨ ਖੈਪੜ ਜੀ ਤੱਕ ਦਿੱਤੀ । ਉਸਤੋ ਬਾਅਦ ਸੈਠੀ ਉਦਨੋਵਾਲ ਤੇ ਸ੍ਰੀ ਰਾਮ ਧੰਨ ਜੀ ਨੇ ਆਪ ਦੇਖਕੇ ਆਏ । ਅਵਾਜ਼ ਸੇਵਾ ਦੇਵੇਗੀ ਤੇ ਅੱਜ ਮਦਨ ਲਾਲ ਚੈਚੀ ਜੀ ਨਾਲ ਜਾਕੇ ਦਖਾਉਣਗੇ । ਹਰ ਸੰਭਵ ਮਦਦ ਕੀਤੀ ਜਾਵੇਗੀ ।







ਅਸੀ ਦਵਾ ਦੇ ਨਾਲ ਨਾਲ ਦੁਆ ਵੀ ਕਰਦੇ ਬਾਂ ਕਿ ਇਹ ਨੋਜਵਾਨ ਜਲਦੀ ਠੀਕ ਹੋਵੇ । ਤੁਸੀ ਵੀ ਦੁਆ ਕਰਨਾ ।







ਇੰਨਸਾਨੀਅਤ ਜਿੰਦਾਬਾਦ ।





Expense Details


SNo Date Voucher Ref_by Remarks Details
110/10/2017244 Sethi Udhnowal Test at PGI and travel costView_Details
224/02/2018382 Madan Lal Chechi Operation KitView_Details