Helping People Changing Lives

Project Details

Project 84




  • Beneficiery name:

    Kamaljit Pal S/o late Joginder Pal

  • Project:

    84

  • Project Section:

    Medical

  • Phone:

    00000-00000

  • Project Name:

    Awaaz-M-84

  • Address:

    Balachaur City

  • Project Status:

    Completed

  • Project Expected:



ਦੋਸਤੋ, ਇਹ ਨੇ ਕਮਲਜੀਤ, ਪੁੱਤਰ ਮਹਿਰੂਮ ਸ੍ਰੀ ਜੋਗਿੰਦਰ ਪਾਲ, Ward No 2, ਬਲਾਚੌਰ । ਇਹ ਪਿਛਲੇ ਕਾਫੀ ਸਮੇ ਤੋ ਬਿਮਾਰ ਨੇ, ਹਲਾਤ ਬਹੁਤ ਨਾਜੁਕ ਹੈ । ਕਿਸੇ ਨੇ ਵੀਰ Sethi Udhanwal ਨੂੰ ਅਵਾਜ਼ ਤੋ ਮਦਦ ਲਈ ਸਹਿਯੋਗ ਮੰਗਿਆ , ਅਵਾਜ਼ ਵਲੋ Madan Lal Chechi ਜੀ ਨੇ ਕੋਸ਼ਿਸ ਕਰਕੇ Sec 32 ਚੰਡੀਗੜ੍ਹ ਦਾਖਿਲ ਕਰਵਾਇਆ । ਪੇਟ ਤੇ ਲਿਵਰ ਦੀ ਇੰਨਫੈਕਸ਼ ਬਹੁਤ ਜਿਆਦਾ ਸੀ । ਡਾਕਟਰਾ ਨੇ ਹਲਾਤ ਦੇ ਸੁਧਾਰ ਲਈ ਬਹੁਤ ਲੰਬੇ ਇਲਾਜ਼ ਉੱਤੇ ਵੀ ਪੂਰੀ ਤਰਾਂ ਠੀਕ ਹੋਣ ਵਾਰੇ ਉਤਸ਼ਾਹ ਨਹੀ ਦੱਸਿਆ । ਪਰਿਵਾਰ ਵੀ ਲੰਬੇ ਸਮੇ ਲਏ ਹਸਪਤਾਲ ਬੈਠਣ ਵਿੱਚ ਅਸਮਰਥ ਸੀ, ਕਿਉਕਿ ਸਭ ਰੋਜ਼ਾਨਾ ਮਜਦੂਰੀ ਨਾਲ ਹੀ ਕੰਮ ਚਲਾਉਦੇ ਹਨ । ਅੰਤ ਉਨਾਂ ਨੂੰ ਦਵਾਈ ਦੁਆਕੇ ਐਬੂਲੈਸ ਰਾਹੀ ਹੀ ਵਾਪਿਸ ਘਰ ਪਹੁੰਚਾ ਦਿੱਤਾ ਗਿਆ ।ਅਸੀ ਹਲਾਤ ਤੇ ਰਬ ਦੀ ਰਜਾ ਅੱਗੇ ਅਸਮਰਥ ਹਾਂ, ਤੇ ਇਹ ਹੀ ਮੰਨਦੇ ਹਾਂ ਕਿ ਸਭ ਉਸਦੀ ਰਜਾ ਨਾਲ ਹੀ ਹੁੰਦਾ ਹੈ । ਜੇ ਰਜਾ ਨਾ ਹੋਵੇ ਤਾਂ ਬੇਬਸੀ । ਅਸੀ ਦੁਆ ਕਰਦੇ ਹਾਂ ਕਿ ਪ੍ਰਮਾਤਮਾ ਵੀਰ ਦੇ ਕਸ਼ਟ ਹਰੇ ।









ਇੰਨਸਾਨੀਅਤ ਜਿੰਦਾਬਾਦ ।






Expense Details