Helping People Changing Lives

Project Details

Project 79




  • Beneficiery name:

    Jasdeep Luthra Nsr

  • Project:

    79

  • Project Section:

    Medical

  • Phone:

    79737-00409

  • Project Name:

    Awaaz-M-79

  • Address:

    Nawanshahr city

  • Project Status:

    Completed

  • Project Expected:



ਦੋਸਤੋਂ, ਇਹ ਭੈਣ ਨੇ ਮਨਜੀਤ ਲੂਥਰਾ ਜੀ, ਨਵਾਂਸ਼ਹਿਰ ਤੋ । ਵੈਸੇ ਇਹ ਪਰਵਾਸੀ ਨੇ ਪਰ ਹੁਣ ਲੰਬੇ ਸਮੇ ਤੋ ਨਵਾਂਸ਼ਹਿਰ ਹੀ ਰਹਿ ਰਹੇ ਨੇ । ਇਨਾਂ ਦੇ ਪਤੀ ਸ੍ਰੀ ਜਗਪ੍ਰੀਤ ਲੂਥਰਾ ਜੀ ਵਪਾਰੀ ਘਾਟੇ ਕਾਰਨ ਦਿਮਾਗੀ ਤੌਰ ਉੱਤੇ ਬਿਮਾਰ ਹੋ ਗਏ ਹਨ । ਇਨਾਂ ਦਾ ਕੰਮ ਪਹਿਲਾ ਸਹੀ ਸੀ ਪਰ ਪ੍ਰਾਪਟੀ ਬਿਜਨਸ ਦੇ ਘਾਟੇ ਕਾਰਨ ਇਕ ਦਮ ਘਾਟੇ ਵਿੱਚ ਆ ਗਏ । ਕੁਝ ਝਗੜੇ ਤੇ ਘਾਟੇ ਨਾ ਸਹਿੰਦੇ ਹੋਏ ਜਗਪ੍ਰੀਤ ਦੀ ਦਿਮਾਗੀ ਹਾਲਤ ਸਹੀ ਨਹੀ ਰਹੀ । ਇਨਾਂ ਦੇ ਇੱਕ ਬੇਟੀ ਹੈ ਗੁਰਮੇਹਰ ਜੋ ਆਸਾਨੰਦ ਸਕੂਲ ਦੀ ਵਿਦਿਆਰਥੀ ਹੈ । ਇਹ ਭੈਣ pregnant ਨੇ ਅਤੇ ਇਨਾਂ ਕੋਲ ਜੋ ਵੀ ਸੀ ਇਨਾਂ ਨੇ ਪਤੀ ਦੇ ਇਲਾਜ਼ ਉੱਤੇ ਲਗਾ ਦਿੱਤਾ । ਹੁਣ ਬਹੁਤ ਲਚਾਰ ਨੇ ਤੇ ਰੋਟੀ ਦੇ ਵੀ ਲਾਲੇ ਪੇਸ਼ ਆ ਰਹੇ ਨੇ ।







ਪਤੀ ਅੱਜ ਕੱਲ Mind Plus Health Care, ਦੋਰਾਹਾ ਵਿੱਚ ਦਾਖਿਲ ਹਨ । ਇਲਾਜ਼ ਉਪਰ ਰੋਜਾਨਾ ਦਾ 3500ਰੁਪਏ ਦਾ ਖਰਚਾ ਹੈ । ਡਾਂ ਨਾਲ ਸਾਡੀ ਗੱਲ ਹੋਈ ਹੈ, ਉਸਨੇ ਕਿਹਾ ਹੈ ਕਿ 15-20 ਦਿਨਾਂ ਵਿੱਚ ਬਹੁਤ ਫਰਕ ਪੈ ਜਾਵੇਗਾ । ਇਨਾਂ ਨੂੰ ਮਦਦ ਤੇ ਸਹਿਯੋਗ ਦੀ ਸਖਤ ਜਰੂਰਤ ਹੈ ।





Expense Details


SNo Date Voucher Ref_by Remarks Details
112/07/2017191 Surinder Pal Mind Plus Hospital Doraha Hospital Charges and MedicineView_Details
212/07/2017194 Surinder Pal amount paid for Ambulance arrangement View_Details