Helping People Changing Lives

Project Details

Project 87




  • Beneficiery name:

    Gulab Singh

  • Project:

    87

  • Project Section:

    Medical

  • Phone:

    75088-90009

  • Project Name:

    Awaaz-M-87

  • Address:

    Nawanshahr

  • Project Status:

    Completed

  • Project Expected:



ਗੁਲਾਬ ਸਿੰਘ, ਕੁਝ ਦਿਨ ਪਹਿਲਾ ਇਨਾਂ ਦਾ ਨਵਾਂਸ਼ਹਿਰ ਲਾਗੇ ਐਕਸੀਡੈਟ ਹੋ ਗਿਆ ਸੀ । ਕੁਝ ਇੰਨਸਾਨੀਅਤ ਪਸੰਦ ਲੋਕਾਂ ਨੇ ਇਨਾਂ ਦਾ PGI ਇਲਾਜ਼ ਕਰਵਾਇਆ । ਪਰ ਇਨਾਂ ਦੇ ਘਰਦਿਆ ਦਾ ਕੁਝ ਵੀ ਪਤਾ ਨਹੀ ਲੱਗ ਸਕਿਆ । ਇਸਤੋ ਬਾਅਦ ਇਨਾਂ ਨੂੰ ਰਾਜਾ ਹਸਪਤਾਲ ਨਵਾਂਸ਼ਹਿਰ ਵੀ ਇਲਾਜ ਕਰਵਾਇਆ ਗਿਆ । ਕੁੱਝ ਸਮਾਜਸੇਵੀ ਸੰਸਥਾਵਾਂ ਦੇ ਨਾਲ ਅਵਾਜ਼ ਨੇ ਵੀ ਇਨਾਂ ਦੇ ਇਲਾਜ਼ ਵਿੱਚ ਹਿੱਸਾ ਪਾਇਆ


Expense Details


SNo Date Voucher Ref_by Remarks Details
125/06/2017183 Surinder Pal Medicine help to unknown accident patient of NawanshahrView_Details