Helping People Changing Lives

Project Details

Project 80




  • Beneficiery name:

    Satish Kumar - Pandoli Nangal

  • Project:

    80

  • Project Section:

    Medical

  • Phone:

    98724-83060

  • Project Name:

    Awaaz-M-80

  • Address:

    Pandoli - Nangal

  • Project Status:

    Completed

  • Project Expected:



ਇਹ ਨੇ ਸ਼ਤੀਸ ਕੁਮਾਰ ਤੇ ਉਨਾਂ ਦੇ ਪਰਿਵਾਰ ਦੇ ਮੈਬਰ । ਪਿੰਡ ਪੰਡੋਲੀ, ਨੇੜੇ ਨੰਗਲ । ਇਨਾਂ ਦਾ ਦੋ ਦਿਨ ਪਹਿਲਾ ਐਕਸੀਡੈਂਟ ਹੋ ਗਿਆ ਹੈ ਤੇ ਲੱਤ ਬਾਹਾਂ ਟੁੱਟ ਗਈਆ ਹਨ । ਲੱਤ 5 ਜਗਾਂ ਤੋ ਟੁੱਟੀ ਹੈ । ਇਨਾਂ ਦੀ ਉਮਰ ਹੈ 52 ਸਾਲ । ਪਰਿਵਾਰ ਵਿੱਚ ਦੋ ਬੇਟੀਆ ਤੇ ਇੱਕ ਬੇਟਾ ਹੈ । ਪੀਰ ਨਿਗਾਹੇ ਕਿਸੇ ਦੁਕਾਨ ਤੇ ਕੰਮ ਕਰਕੇ ਪਰਿਵਾਰ ਦਾ ਪੇਟ ਪਾਲਦੇ ਸਨ । ਅਚਾਨਕ ਆਈ ਇਸ ਮੁਸੀਬਤ ਲਈ ਪਰਿਵਾਰ ਕੋਲ ਪੈਸੇ ਨਹੀ ਹਨ । ਇਲਾਜ਼ ਲਈ ਸੈਕਟਰ 32 ਵਿੱਚ ਅਪਰੈਸ਼ਨ ਹੈ ਜੋ ਹੁਣ ਚੱਲ ਰਿਹਾ ਹੈ । ਕੁੱਲ ਖਰਚ ਕਰੀਬ ਲੱਖ ਡੇਢ ਲੱਖ ਦੇ ਨੇੜੇ ਹੈ ਪਰ ਪੈਸੇ ਦੀ ਕਮੀ ਹੈ । ਪਿੰਡ ਦੇ ਸਰਪੰਚ ਬਹੁਤ ਨੇਕ ਦਿਲ ਨੇ ਉਨਾਂ ਨੇ ਆਪ ਚੰਗੀ ਮਦਦ ਕੀਤੀ ਅਤੇ ਸਾਡੇ ਨਾਲ ਨਾਲ ਹੋਰ ਸੰਸਥਾਵਾਂ ਤੋ ਵੀ ਮਦਦ ਲਈ ਕੋਸਿ਼ਸ ਕਰ ਰਹੇ ਹਨ । ਦੋ ਭਰਾਂ ਨੇ ਜੋ ਨਿੱਜੀ ਕੰਪਨੀਆ ਵਿੱਚ ਨੌਕਰੀ ਕਰਦੇ ਹਨ ਅਤੇ ਮਦਦ ਕਰ ਰਹੇ ਹਨ । ਸ਼ਤੀਸ ਦੀ ਦੇ ਛੋਟੇ ਭਾਈ ਰਾਜਨ ਉਨਾਂ ਕੋਲ ਹਨ ਅਤੇ ਉਨਾਂ ਦਾ ਨੰਬਰ ਹੈ 98724-83060.


Expense Details


SNo Date Voucher Ref_by Remarks Details
114/07/2017192 Madan Lal Operation Material from Soni Medicos Sec 32 Hspt.View_Details
229/07/2017208 Madan Lal Operation and Medicine at PGIView_Details