Gaurav S/o Sukhjinder Singh Nsr
72
Medical
99152-26346
Awaaz-M-72
Nawanshahr City
Completed
ਇਹ ਹੈ ਗੌਰਵ, ਜੋ ਬਹੁੱਤ ਜਿਆਦਾ ਸੂਗਰ ਦਾ ਮਰੀਜ਼ ਹੈ, ਪੁੱਤਰ ਸ੍ਰੀ ਸੁਖਵਿੰਦਰ ਸਿੰਘ ਤੇ ਸ੍ਰੀਮਤੀ ਸਕੁੰਤਲਾ ਦੇਵੀ, ਵਾਸੀ ਗੁਰੂ ਤੇਗ ਬਹਾਦੁਰ ਨਗਰ, ਨਵਾਂਸ਼ਹਿਰ, ਫੌਨ ਨੰਬਰ 9915226346. ਪਰਿਵਾਰ ਵਿੱਚ ਮਾਤਾ ਪਿਤਾ ਤੋ ਇਲਾਵਾ ਇੱਕ ਭੈਣ ਤੇ ਭਰਾ ਹਨ । ਪਿਤਾ ਤੇ ਭਰਾ ਪਰਿਵਾਰ ਦਾ ਬਿਲਕੁੱਲ ਧਿਆਨ ਨਹੀ ਦਿੰਦੇ । ਮਾਤਾ ਲੋਕਾਂ ਦੇ ਲੈਬਰ ਕਰਕੇ ਘਰ ਪਰਿਵਾਰ ਚਲਾ ਰਹੀ ਹੈ । ਆਵਾਜ਼ ਵਾਰੇ ਇਸਨੁੰ ਰਤਨ ਜੈਨ ਜੀ ਨੇ ਦੱਸਿਆ ਕੇ ਇਹ ਕੇਸ ਦੀ ਸਾਰੀ ਸੇਵਾ ਸੁਰਿੰਦਰ ਖੈਪੜ ਜੀ ਮਦਨ ਲਾਲ ਚੈਚੀ ਜੀ ਦੀ ਮਦਦ ਨਾਲ ਕਰ ਰਹੇ ਹਨ ।
ਇਹ ਬੱਚਾ ਸਿਰਫ 16 ਸਾਲਾਂ ਦਾ ਹੈ, ਪਿਛਲੇ 3-4 ਸਾਲਾ ਤੋ ਸ਼ੂਗਰ ਦਾ ਮਰੀਜ਼ ਹੈ । ਇਸਨੇ ਦਵਾਈ ਲਈ ਹੈ ਪਰ ਫ਼ਰਕ ਨਹੀ ਪਿਆ । ਇਸ ਕਾਰਨ ਇਹ 5ਵੀ ਤੋ ਅੱਗੇ ਪੱੜ ਵੀ ਨਹੀ ਸਕਿਆ । ਇਸਦਾ ਪੈਸੇ ਦੀ ਕਮੀ ਕਾਰਨ ਵੀ ਸਹੀ ਇਲਾਜ਼ ਨਹੀ ਹੋ ਪਾ ਰਿਹਾ । ਅਵਾਜ਼ ਨੂੰ ਮਦਦ ਦੀ ਪੁਕਾਰ ਤੋ ਬਾਅਦ, ਸੁਰਿੰਦਰ ਜੀ ਨੇ ਇਸਨੂੰ PGI ਭੇਜਿਆ ਅਤੇ ਮਦਨ ਲਾਲ ਜੀ ਨੇ ਇਸਨੂੰ PGI ਚੈਕ ਕਰਵਾਇਆ । ਕੱਲ ਨੂੰ ਦੁਬਾਰਾ ਇਸਦੇ ਟੈਸਟ PGI ਹੋਣਗੇ । ਅਵਾਜ਼ ਇਸਦੇ ਇਲਾਜ਼ ਲਈ ਹਰ ਯਤਨਸ਼ੀਲ ਕੋਸ਼ਿਸ ਕਰੇਗੀ । ਇਸਦੀ ਮਾਤਾ ਬਹੁੱਤ ਕੋਸ਼ਿਸ ਕਰ ਰਹੀ ਹੈ ।
ਪਰ ਤੁਹਾਡੀ ਦੁਆਵਾ ਤੋ ਬਿਨਾਂ ਕੁੱਝ ਵੀ ਸੰਭਵ ਨਹੀ, ਜਨ ਕੀ ਅਰਦਾਸ ਸੁਣੀ ਜਾਦੀ ਹੈ । ਬੱਚੇ ਦੀ ਉਮਰ ਬਹੁੱਤ ਘੱਟ ਹੈ ।
ਰਬ ਕਰੇ ਇਹ ਜਲਦੀ ਠੀਕ ਹੋਵੇ ਤੇ ਆਮ ਜਿੰਦਗੀ ਜੀਅ ਸਕੇ ।
SNo | Date | Voucher | Ref_by | Remarks | Details |
---|---|---|---|---|---|
1 | 15/05/2017 | 164 | Surinder Pal | Medicine for Gaurav, Nawanshahr, He is diabetic patient. | View_Details |
2 | 10/06/2017 | 167 | Madan Lal Chechi | PGI Visit | View_Details |