Sukhwinder Kaur - Bangal Kalan
69
Education
00000-00000
Awaaz-E-69
Bangal Kalan - Nawanshahr
Completed
ਪਿੰਡ ਭੰਗਲ ਕਲਾਂ ਦੀ ਸੁਖਵਿੰਦਰ ਕੌਰ ਵਿਧਵਾ ਨੇ, ਤਿੰਨ ਬੱਚੇ ਨੇ, ਜਿਨ੍ਹਾਂ ਵਿਚੋਂ ਲਵਪ੍ਰੀਤ 11ਵੀ ਵਿੱਚ ਹੈ ਤੇ ਸਿੰਮੀ 9ਵੀ ਵਿੱਚ !!
ਬੱਚਿਆਂ ਦੀ ਪੜਾਈ ਲਈ ਜਰੂਰਤ ਉੱਤੇ ਆਵਾਜ਼ ਵਲੋਂ ਅੱਜ ਲਵਪ੍ਰੀਤ ਨੂੰ ਕਿਤਾਬਾਂ ਤੇ ਸਕੂਲ ਦੀ ਵਰਦੀ ਅਤੇ ਸਿੰਮੀ ਨੂੰ ਵੀ ਜਰੂਰੀ ਕਿਤਾਬਾਂ ਲੈਕੇ ਦਿੱਤੀਆ ਗਈਆਂ ।
ਲਵਪ੍ਰੀਤ ਦੀ ਇਕ ਸਾਲ ਦੀ ਫੀਸ ਲਈ ਵੀ ਆਵਾਜ਼ ਨੇ DO ਸਾਹਿਬ ਨਾਲ ਗੱਲ ਕੀਤੀ ਹੈ, ਸਕੂਲ ਦੀ ਫੀਸ ਅਗਰ ਜਰੂਰਤ ਹੋਵੇਗੀ ਤਾਂ ਆਵਾਜ਼ ਦੇਏਗੀ ।
ਅਸੀਂ ਬੱਚਿਆਂ ਦੇ ਚੰਗੇ ਭਵਿੱਚ ਲਈ ਕਾਮਨਾ ਕਰਦੇ ਹਾਂ !
ਇੰਸਾਨੀਅਤ ਜ਼ਿੰਦਾਬਾਦ ।
SNo | Date | Voucher | Ref_by | Remarks | Details |
---|---|---|---|---|---|
1 | 11/05/2017 | 149 | Varinder | Books and fees to Kids of Sukhwinder Kaur | View_Details |