Raj Rani W/o Late Sh Jagir Singh
65
General
73409-27820
Awaaz-G-65
Palewal - Garhshankar
Completed
ਦੋਸਤੋ ਹੇਠਲੀ ਫੋਟੋ ਹੈ ਰਾਜ ਰਾਣੀ ਜੀ ਦੀ, wife of ਮਰਹੂਮ ਜਗੀਰ ਸਿੰਘ, ਪਿੰਡ ਪਾਲੇਵਾਲ, ਗੜ੍ਹਸ਼ੰਕਰ, ph no 7340927820 । ਇਹ ਭੈਣ ਦੇ ਪਤੀ ਨੇ ਗਰੀਬੀ ਤੇ ਕਾਰਣ ਆਤਮ ਹੱਤਿਆ ਕਰ ਲਈ । ਦੋ ਮਾਸੂਮ ਬੱਚੇ ਨੇ, ਪਰਿਵਾਰ ਦੇ ਹਲਾਤ ਬੁਰੇ ਨੇ, ਰਹਿਣ ਲਈ ਛਤ ਤੱਕ ਨਹੀਂ, ਰਿਸ਼ਤੇਦਾਰਾਂ ਦੇ ਰਹਿ ਰਹੀ ਹੈ । ਭਾਈ ਹਰ ਮਹੀਨੇ ਮਦਦ ਕਰਦਾ ਹੈ । ਉਸ ਦੀ ਪੁਕਾਰ ਤੇ ਆਵਾਜ਼ ਦੇ ਸੇਵਾਦਾਰਾਂ ਨੇ ਆਪ ਜਾਕੇ ਹਲਾਤ ਦੇਖੇ । ਉਨ੍ਹਾਂ ਦੀ ਛੱਤ ਦਾ ਪ੍ਰਬੰਧ ਭਾਈ ਕਰ ਰਿਹਾ ਹੈ ਤੇ ਜਰੂਰਤ ਸਮਝ ਆਵਾਜ਼ ਨੇ ਤੁਰੰਤ 30 ਥੈਲੇ ਸੀਮਿੰਟ ਦੀ ਮਦਦ ਕੀਤੀ । ਆਵਾਜ਼ ਪਰਿਵਾਰ ਦੀ ਜਰੂਰਤ ਅਨੁਸਾਰ ਹੋਰ ਜਰੂਰੀ ਮਦਦ ਕਰੇਗੀ ।
ਸੇਵਾਦਾਰ ਹਰਿੰਦਰ ਬਜਾੜ, ਸੁਰਿੰਦਰ ਖੇਪੜ ਤੇ ਰਾਜ ਬਜਾੜ ਨੇ ਸੇਵਾ ਦਿੱਤੀ, ਰਬ ਸੇਵਾਦਾਰ ਦੀ ਨਿਸ਼ਕਾਮ ਸੇਵਾ ਕਾਬੂਲ ਕਰੇ, ਸਦਾ ਇਹ ਇੰਸਾਨੀਅਤ ਵਾਲਾ ਜਜਬਾ ਬਣਾ ਕੇ ਰੱਖੇ ।
ਇੰਸਾਨੀਅਤ ਜ਼ਿੰਦਾਬਾਦ ।
SNo | Date | Voucher | Ref_by | Remarks | Details |
---|---|---|---|---|---|
1 | 11/05/2017 | 143 | Surinder Pal | Cement and Bricks help for Poor family of Raj Rani | View_Details |