Kamni Garhshankar
63
Medical
00000-00000
Awaaz-M-63
Garhshankar city
Completed
ਗੰੜ੍ਹਸ਼ੰਕਰ ਦੇ ਜਰੂਰਤਮੰਦ ਪਰਿਵਾਰ ਦੀ ਔਰਤ ਕਾਮਨੀ ਦਾ ਇਲਾਜ਼ ਡਾਂ ਵਿਲਿਅਮ ਕਪੂਰ ਕੋਲ ਚੱਲ ਰਿਹਾ ਹੈ । ਉਨਾਂ ਦਾ ਇੱਕ ਅਪਰੈਸ਼ਨ ਅੱਜ ਹੈ ਤੇ ਇੱਕ ਹੋਰ ਜਰੂਰਤ ਅਨੁਸਾਰ ਕੱਲ ਹੋ ਸਕਦਾ ਹੈ ।ਮਰੀਜ਼ ਦਾ ਨਾਮ ਕਾਮਿਨੀ ਅਤੇ ਇਹ ਗੜਸ਼ੰਕਰ ਤੋਂ ਰਹਿਣ ਵਾਲੇ ਨੇ l
ਸੇਵਾ ਦੀ ਜਾਣਕਾਰੀ ਸਾਡੇ ਸੇਵਾਦਾਰ ਸ਼੍ਰੀ Gagan Agnihotri ਦੀ ਜ਼ੁਬਾਨੀ :- (ਇਹਨਾਂ ਡੇ ਪਰਿਵਾਰ ਵਿਚ ਇਹਨਾਂ ਦੇ ਪਤੀ ਅਤੇ ਇਕ ਦੋ ਸਾਲ ਦਾ ਬੇਟਾ ਹੈ l ਇਹਨਾਂ ਦੇ ਪਤੀ ਰੇਡੀਮੇਡ ਦੀ ਦੁਕਾਨ ਤੇ ਨੌਕਰੀ ਕਰਦੇ ਨੇ l ਕਿਰਾਏ ਦੇ ਮਕਾਨ ਚ ਰਹਿਂਦੇ ਨੇ l
ਕਾਮਿਨੀ ਜੀ ਨੂਂ ਪਿਛਲੇ ਕੁਛ ਮਹੀਨਿਆਂ ਤੋਂ ਪੀਲੀਏ ਦੀ ਸ਼ਿਕਇਤ ਹੈ l ਕਾਫੀ ਇਲਾਜ ਤੋਂ ਬਾਦ ਵੀ ਕੋਈ ਫਰਕ ਨਹੀਂ ਪਿਆ ਅਤੇ ਖੂਨ ਵੀ ਕਰੀਬ ਸਾਡੇ ਪੰਜ ਗ੍ਰਾਮ ਦੇ ਕਰੀਬ ਰਹਿ ਗਿਆ ਹੈ l ਇਲਾਜ ਦੌਰਾਨ ਹੋਈ scan ਤੋਂ ਪਤਾ ਲੱਗਾ ਕਿ ਪਿਤੇ ਵਿਚ ਪਥਰੀਆਂ ਦਾ size ਇਹਨਾਂ ਵੱਧ ਗਿਆ ਹੈ ਕਿ ਜੋ ਕਿ ਪੇਟ ਦੀਆਂ ਨਾੜੀਆਂ ਦੇ ਵਿਚ ਫਸ ਚੁਕੀਆਂ ਨੇ l ਡਾਕਟਰ ਵਿਲਿਯਮ ਕਪੂਰ ਵਲੋਂ ਤੁਰੰਤ ਓਪਰੇਸ਼ਨ ਕਰਵਾਉਣ ਲਈ ਕਿਹਾ ਗਿਆ ਹੈ l ਓਪਰੇਸ਼ਨ ਦੋ ਭਾਗਾਂ ਵਿਚ ਹੋਵੇਗਾ ,ਕਰੀਬ 40000 ਦਾ ਖਰਚਾ ਹੈ l ਮਰੀਜ਼ ਦੇ ਪਤੀ ਵਲੋਂ ਗੁਰੂ ਰਾਮਦਾਸ ਸੋਸਾਇਟੀ ਨਾਲ ਗਲਬਾਤ ਕੀਤੀ ਗਈ ਅਤੇ ਓਹਨਾ ਨੇ ਅਧਾ ਖਰਚਾ ਕਰਨ ਲਈ ਹਾਮੀ ਭਰ ਦਿਤੀ ਹੈ ਅਤੇ ਬਾਕਿ ਲਈ ਮਰੀਜ਼ ਦਾ ਪਰਿਵਾਰ ਆਵਾਜ਼ ਤੋਂ ਸਹਾਇਤਾ ਚਾਹੁਂਦਾ ਹੈ )l
SNo | Date | Voucher | Ref_by | Remarks | Details |
---|---|---|---|---|---|
1 | 11/05/2017 | 140 | Gagan Agnihotri | Operation and Medicine | View_Details |