Soak Pit Dhaktana
59
General
88726-16399
Awaaz-G-59
Dhakthana - Balachaur
Completed
ਦੋਸਤੋਂ, ਦੱਸਦੇ ਹੋਏ ਮਾਣ ਮਹਿਸੂਸ ਕਰ ਰਹੇ ਹਾਂ ਕਿ ਤੁਹਾਡੇ ਪਿਆਰ ਸਦਕਾ ਅਵਾਜ਼ ਨੇ ਅੱਜ 1 ਜਨਵਰੀ 2017, ਸਾਲ ਦਾ ਪਹਿਲਾ ਦਿਨ, ਬਹੁਤ ਹੀ ਸੁਚਾਰੂ ਸੋਚ ਨਾਲ ਇਲਾਕੇ ਦਾ ਪਹਿਲਾ Open ਪੈਡੂ Soak Pit ਬਣਾ ਕੇ ਮਨਾਇਆ ।
ਇਹ Soak Pit (ਸੋਖਦਾ ਖੂਹ), ਪਿੰਡ ਧੱਕਧਾਣਾ, ਬਲਾਚੋਰ ਵਿਖੇ ਬਣਾਇਆ ਗਿਆ, ਜਿੱਥੇ ਕਿ ਲਗਭਗ 25 ਘਰਾਂ ਦੇ ਪਾਣੀ ਦੀ ਦਸ਼ਕਾ ਪੁਰਾਣੀ ਸਮੱਸਿਆ ਸੀ, ਪਾਣੀ ਦੀ ਨਿਕਾਸੀ ਦਾ ਕੋਈ ਜ਼ਰੀਆ ਨਹੀ ਸੀ, ਪ੍ਰਸ਼ਾਸਨ ਅਤੇ ਰਾਜਨੀਤੀ ਬਹੁਤ ਕਹਿਣ ਉਪਰ ਵੀ ਕੋਈ ਹੱਲ ਨਹੀ ਸੀ ਦੇ ਸਕੀ, ਪਰ ਅਵਾਜ਼ ਦੀ ਸੋਚ ਨਾਲ, ਮੈਬਰਾਂ ਦੇ ਉਪਰਾਲੇ ਨਾਲ, ਇਹ ਸਫਲ ਪ੍ਰਯੋਗ ਕੀਤਾ ਗਿਆ । ਸਿਰਫ਼ ਦੋ ਦਿਨਾਂ ਦੀ ਮਿਹਨਤ, ਬਹੁਤ ਹੀ ਘੱਟ ਸੰਸਾਥਨਾਂ ਨਾਲ, ਕਰੀਬ 10 ਹਜ਼ਾਰ ਰੁਪਏ ਤੋ ਵੀ ਘੱਟ ਦੀ ਕੁੱਲ ਲਾਗਤ ਨਾਲ ਇਹ ਕੰਮ ਪੂਰਾ ਹੋ ਗਿਆ । ਸ਼ਾਮ ਨੂੰ ਇਸਦੇ ਚੱਲਣ ਦੇ ਸਿਰਫ਼ ਇੱਕ ਘੰਟੇ ਦੇ ਅੰਦਰ ਅੰਦਰ ਬਹੁਤ ਸਾਰਾ ਖੜਾ ਪਾਣੀ ਇਸ ਵਿੱਚ ਜਾ ਚੁੱਕਾ ਸੀ, ਅਤੇ ਬਾਕੀ ਵੀ ਜਾਰੀ ਸੀ ।
SNo | Date | Voucher | Ref_by | Remarks | Details |
---|---|---|---|---|---|
1 | 17/01/2017 | 109 | Madan Lal | Soak Pit at Dhaktana | View_Details |