Helping People Changing Lives

Project Details

Project 58




  • Beneficiery name:

    Aasha Mohallon

  • Project:

    58

  • Project Section:

    Medical

  • Phone:

    84271-69631

  • Project Name:

    Awaaz-M-58

  • Address:

    Mohallon - Nawanshahr

  • Project Status:

    Completed

  • Project Expected:



ਇਹ ਕੁੜੀ ਦਾ ਨਾਮ ਹੈ ਆਸ਼ਾ, ਪਿੰਡ ਮਹਾਲੋ, ਨਵਾਂਸ਼ਹਿਰ । ਇਹ ਬਹੁਤ ਗਰੀਬ ਘਰ ਦੀ ਧੀ ਹੈ ਤੇ ਇੱਕ ਬਹੁਤ ਨਾਮੁਰਾਦ ਬਿਮਾਰੀ ਦੀ ਚਪੇਟ ਵਿੱਚ ਹੈ । ਪਿਤਾ ਲੱਤ ਟੁੱਟਣ ਕਾਰਨ ਮੰਜੇ ਤੇ ਹੈ, ਮਾਤਾ ਵੀ ਦੋ ਮਰਿਜ਼ਾ ਕਾਰਨ ਕੰਮ ਨਹੀ ਕਰ ਪਾ ਰਹੀ । ਬਿਮਾਰੀ ਦੇ ਇਲਾਜ ਲਈ ਪੈਸੇ ਨਹੀ ਹਨ । ਉਨਾਂ ਨੇ ਅਵਾਜ਼ ਨੂੰ ਗੁਹਾਰ ਲਾਈ ਤੇ ਅਵਾਜ਼ ਦੇ ਸੇਵਾਦਾਰ ਨੇ ਅੱਜ ਉਨਾਂ ਨੂੰ ਚੰਡੀਗੜ PGI ਚੈਕ ਕਰਾਉਣ ਲਈ ਭੇਜਿਆ । ਐਮਬੂਲੈਸ ਭੇਜੀ ਗਈ, ਡਾ ਨੇ ਚੈਕ ਕਰਕੇ ਕਾਫੀ ਸਾਰੇ ਟੈਸਟ ਦੱਸੇ ਹਨ ਜੋ ਪਰਸੋ ਦੁਬਾਰਾ PGI ਹੋਣਗੇ । ਅਸੀ ਆਸ ਕਰਦੇ ਹਾਂ ਕਿ ਇਹ ਜਲਦੀ ਠੀਕ ਹੋਣ, ਪਰ ਬਿਮਾਰੀ ਲਾਇਲਾਜ਼ ਵਰਗੀ ਹੈ, ਸੋ ਦੁਆਵਾ ਦੀ ਬਹੁਤ ਲੋੜ ਹੈ, ਅਸੀ ਕੋਸ਼ਿਸ ਕਰਾਗੇ । ਮਰੀਜ਼ ਦੀ ਭੈਣ ਕੁਲਵਿੰਦਰ ਕੌਰ ਦਾ ਨੰਬਰ :- 8427169631 .




ਵੱਡੇ ਵੀਰ ਸੁਰਿੰਦਰ ਖੈਪੜ, ਅਮਰਜੀਤ ਕੌਰ ਜੀ ਤੇ ਸ੍ਰੀ ਮਦਨ ਲਾਲ ਚੈਚੀ ਨੇ ਪਿਛਲੇ ਦੋ ਦਿਨਾਂ ਵਿੱਚ ਇਸ ਸੇਵਾ ਲਈ ਆਪਣਾ ਪੂਰਾ ਯੋਗਦਾਨ ਪਾਇਆ, ਪ੍ਰਮਾਤਮਾ ਇਨਾਂ ਦੀ ਮਿਹਨਤ ਨੂੰ ਫੱਲ ਲਾਏ ।




ਇੰਨਸਾਨੀਅਤ ਜਿੰਦਾਬਾਦ ।


Expense Details


SNo Date Voucher Ref_by Remarks Details
126/03/2017120 Madan Lal and Surinder Pal Ambulance 2 time for PGI and Test cost at PGIView_Details
211/05/2017145 Surinder Pal Ambulance two time for PGI & Medicine ChargesView_Details
311/05/2017157 Surinder Pal Ambulance arrange for 2 times (total 4 visits)View_Details
411/05/2017163 Davinder Tests at Blood BankView_Details
510/06/2017165 Madan Lal, Surinder Pal Medicine, PGI 3 visitsView_Details
629/06/2017189 Surinder Pal PGI Visit and TestsView_Details
729/07/2017199 Surinder Pal Test at Blood BankView_Details
829/07/2017206 Madan Lal Medicine at PGIView_Details
926/08/2017222 Madan Lal Medicine at PGIView_Details
1010/10/2017228 Surinder Pal Khepar Tests, Travel cost to PGI, Medicine at PGIView_Details
1128/10/2017269 Madan Lal Chechi Medicine at PGI View_Details
1224/11/2017276 Surinder Pal Khepar Test at Blood Bank Nsr, Medicine at PGI and Travel Cost of Madan Lal JiView_Details
1316/12/2017311 Surinder Pal Khepar Medicine at PGI and Travel costView_Details
1430/12/2017329 Surinder Pal Khepar Tests at Nawanshahr Blood BankView_Details
1525/01/2018331 Madan Lal Chechi MedicineView_Details
1625/01/2018332 Surinder Pal Khepar Test Help, Medicine and travel costView_Details
1724/02/2018376 Surinder Pal Khepar Test Expenses, Travel Cost and Medicine Help View_Details
1812/04/2018415 Varinder Bajarh Medical,Test & K,k Medical StoreView_Details
1911/06/2018446 Surinder Pal Khepar LAB TEST AND MEDICINES BILLView_Details
2012/07/2018481 Madan Lal Chechi MEDICINE HELPView_Details
2121/07/2018483 Madan Lal Chechi MEICINE PROVIDED FOR 45 DAYSView_Details
2212/09/2018527 Madan Lal Chechi Medicine bill for the month of sept 18 and test fee paid.View_Details
2310/10/2018542 Madan Lal Chechi Medicine cost for two monthsView_Details