Helping People Changing Lives

Project Details

Project 57




  • Beneficiery name:

    Balwinder Kumar Kulam

  • Project:

    57

  • Project Section:

    Medical

  • Phone:

    97817-61565

  • Project Name:

    Awaaz-M-57

  • Address:

    Kulam - Nawanshahr

  • Project Status:

    completed

  • Project Expected:



ਇਹ ਵੀਰ ਦਾ ਨਾਮ ਬਲਵਿੰਦਰ ਕੁਮਾਰ ਹੈ, ਪਿੰਡ ਕੁਲਾਮ, ਨਵਾਂਸ਼ਹਿਰ, ਮਜਦੂਰੀ ਕਰਕੇ ਪਰਿਵਾਰ ਪਾਲਦਾ ਸੀ । ਇਸ ਦੇ ਸੱਟ ਤੋ ਬਾਅਦ ਇੰਨਫੈਕਸ਼ਨ ਹੋ ਗਈ ਅਤੇ ਵਧਦੇ ਵਧਦੇ ਹਲਾਤ ਬਦ ਤੋ ਵੀ ਬਦਤਰ ਹੋ ਗਈ ਹੈ । ਕਾਫੀ ਇਲਾਜ ਕਰਵਾਇਆ ਪਰ ਪੈਸੇ ਦੀ ਕਮੀ ਕਾਰਨ ਹੱਲ ਨਹੀ ਹੋ ਪਾ ਰਿਹਾ । ਘਰ ਦਾ ਇਕਲੋਤਾਂ ਕਮਾਊ ਮੈਬਰ ਹੈ । ਬੱਚੇ ਤੇ ਘਰਵਾਲੀ ਲਚਾਰ ਹੈ । ਦੂਸਰਾ ਭਾਈ PGI ਤੇ ਸਭ ਹਸਪਤਾਲਾ ਦੇ ਚੱਕਰ ਲਾ ਲਾ ਥੱਕ ਗਿਆ ਹੈ । ਅੱਜ ਕੱਲ ਮਹਿੰਦਪੁਰ ਹਸਪਤਾਲ ਵਿੱਚ ਦਾਖਿਲ ਹੈ ਤੇ ਇਲਾਜ ਲਈ 80 ਹਜ਼ਾਰ ਦੀ ਲੌੜ ਹੈ । ਇਸਦੇ ਪਰਿਵਾਰ ਦਾ ਨੰਬਰ ਹੈ :- 9781761565.



ਇਹ ਦੇ ਘਰ ਦੇ ਸਾਨੂੰ ਨਵਾਂਸ਼ਹਿਰ ਮਿਲੇ । ਵੀਰ ਸੁਰਿੰਦਰ ਖੈਪੜ ਨੇ ਸਾਰਾ ਕੇਸ ਸਮਝਿਆ ਤੇ ਇਸਤੋ ਬਾਅਦ ਸੈਠੀ ਉਦਨੋਵਾਲ ਤੇ ਸਤਨਾਮ ਚੈਚੀ ਜੀ ਹਸਪਤਾਲ ਆਪ ਜਾਕੇ ਹਲਾਤ ਦੇਖ ਕੇ ਆਏ । ਅਵਾਜ਼ ਨੇ ਮਦਦ ਲਈ ਉਪਰਾਲੇ ਸ਼ੁਰੂਆਤ ਕੀਤੀ ਹੈ । ਸਾਨੂੰ ਵੀ ਸਹਿਯੋਗ ਦੀ ਲੋੜ ਹੈ । ਹੱਥ ਜੋੜ ਬੇਨਤੀ ਕਿ ਮਦਦ ਕਰੋ ।



ਕਿਸੇ ਵੀ ਅਵਾਜ਼ ਦੇ ਮੈਬਰ ਨੂੰ ਮਿਲਕੇ ਸਹਿਯੋਗ ਦੇ ਸਕਦੇ ਹੋ ।



ਇੰਨਸਾਨੀਅਤ ਜਿੰਦਾਬਾਦ ।




Expense Details


SNo Date Voucher Ref_by Remarks Details
126/03/2017119 Surinder Pal Medicine and Dr FeeView_Details
211/05/2017154 Harinder Bajarh Medicine, Room Charges and Operation chargesView_Details