Helping People Changing Lives

Project Details

Project 50




  • Beneficiery name:

    Labourer from Bihar

  • Project:

    50

  • Project Section:

    Medical

  • Phone:

    75088-90009

  • Project Name:

    Awaaz-M-50

  • Address:

    Nawanshahr

  • Project Status:

    Completed

  • Project Expected:



ਇਹ ਇੱਕ ਪਰਵਾਸੀ ਮਜਦੂਰ ਨੇ, ਬਿਹਾਰ ਤੋਂ !! ਇਨਾਂ ਦਾ ਕੁਝ ਦਿਨ ਪਹਿਲੈ ਐਕਸੀਡੈਂਟ ਹੋ ਗਿਆ ਸੀ, ਉਸ ਤੋਂ ਬਾਅਦ PGI ਇਲਾਜ਼ ਹੋਇਆ, ਸਿਰ ਖੁੱਲ ਗਿਆ ਸੀ ਅਤੇ ਸਿਰ ਦੀ ਇੱਕ ਹੱਡੀ ਪੇਟ ਵਿੱਚ ਰੱਖੀ ਗਈ । ਬਾਅਦ ਵਿੱਚ ਉਨਾਂ ਨੇ ਰੋਜ਼ ਕੈਅਰ ਲਈ ਨਵਾਂਸ਼ਹਿਰ ਸਰਕਾਰੀ ਹਸਪਤਾਲ ਭੇਜ ਦਿੱਤਾ । ਇਨਾਂ ਦੇ ਤਿੰਨ ਬੱਚੇੇ ਅਤੇ ਪਤਨੀ ਬਿਹਾਰ ਵਿੱਚ ਸੀ, ਪਤਨੀ ਹੁਣ ਨਵਾਂਸ਼ਹਿਰ ਆਈ ਹੈ, ਪਰ ਉਸ ਕੋਲ ਇੱਕ ਵੀ ਪੈਸਾ ਨਹੀ ਸੀ । ਅਵਾਜ਼ ਨੂੰ ਪਤਾ ਲੱਗਿਆ ਤਾਂ ਸੁਰਿੰਦਰ ਖੈਪੜ ਜੀ ਨੇ ਜਾ ਕੇ ਦੇਖਿਆ, ਪਤਾ ਲੱਗਾ ਵਿਚਾਰੀ ਨੇ ਤਿੰਨ ਦਿਨਾ ਤੋਂ ਕੁਝ ਨਹੀ ਖਾਧਾ ਤੇ ਇੱਕ ਬੱਚਾ ਵੀ ਨਾਲ ਭੁੱਖਾ ਬੈਠਾ ਹੈ । ਤੁਰੰਤ ਖਾਣੇ ਦਾਇੰਤਜਾਮ ਕੀਤਾ ਅਤੇ ਹੋਰ ਮਦਦ ਕੀਤੀ ਗਈ ।







ਅੱਜ ਅਸੀ ਮਿਲਕੇ ਜਿਸ ਨੋਜਵਾਨ ਨਾਲ ਐਕਸੀਡੈਟ ਹੋਇਆ ਸੀ ਉਸ ਦੇ ਪਰਿਵਾਰ ਨੂੰ ਸੱਦਿਆ, ਰਾਜੀਨਾਮਾ ਕਰਵਾਇਆ । ਉਨਾਂ ਨੇ ਵਿਚਾਰਿਆ ਨੇ ਬਹੁਤ ਇਲਾਜ ਕਰਵਾਇਆ ਹੈ ਅਤੇ ਸਾਰਾ ਖਰਚ ਵੀ ਕੀਤਾ ਹੈ ਪਰ ਬਾਕੀ ਰੱਬ ਦੇ ਹੱਥ । ਪਰ ਉਹ ਹੁਣ ਵੀ ਅਵਾਜ਼ ਦੇ ਉਪਰਾਲੇ ਸਦਕਾ ਲੱਖ ਰੁਪਏ ਦੇ ਰਹੇ ਨੇ ,,, ਅਵਾਜ਼ ਇਸ ਬੰਦੇ ਨੂੰ ਅਤੇ ਪਰਿਵਾਰ ਨੂੰ ਬਿਹਾਰ ਇਸਦੇ ਘਰ ਭੇਜਣ ਲਈ ਯਤਨਸ਼ੀਲ ਹੈ , ਅਸੀ ਇਸਦੇ ਭੇਜਣ ਲਈ ਇੱਕ ਆਦਮੀ ਅਤੇ ਐਬੂਲੈਂਸ ਦਾ ਇੰਤਯਾਮ ਤੇ ਖਰਚ ਕਰਾਗੇ ।







ਪ੍ਰਮਾਤਮਾ ਕਰੇ ਕਿ ਇਹ ਇੰਨਸਾਨ ਠੀਕ ਹੋ ਸਕੇ ਅਤੇ ਪਰਿਵਾਰ ਤੇ ਬੱਚਿਆ ਦਾ ਸਹਾਰਾ ਠੀਕ ਹੋ ਸਕੇ , ਦੁਆ ਕਰੋ ਦੋਸਤੋਂ !







ਇੰਨਸਾਨੀਅਤ ਜਿੰਦਾਬਾਦ ।





Expense Details


SNo Date Voucher Ref_by Remarks Details