Helping People Changing Lives

Project Details

Project 48




  • Beneficiery name:

    Gurmeet Lal

  • Project:

    48

  • Project Section:

    Medical

  • Phone:

    88726-16399

  • Project Name:

    Awaaz-M-48

  • Address:

    Torowal Balachaur

  • Project Status:

    Completed

  • Project Expected:



ਇਹ ਨੇ ਗੁਰਮੀਤ ਲਾਲ ਜੀ, ਪਿੰਡ ਟੋਰੋਵਾਲ ਤੋਂ, ਇਨਾਂ ਨੂੰ ਬਲੱਡ ਪਲੈਟਸ ਘੱਟ ਹੋਣ ਅਤੇ ਖੂਨ ਵਿੱਚ CO2 ਜਿਆਦਾ ਹੋਣ ਕਾਰਣ ਅਵਾਜ਼ ਵਲੋਂ PGI ਦਾਖਿਲ ਕਰਵਾਇਆ ਗਿਆ । ਇਹ ਬਜੁਰਗ ਦੇ ਪਰਿਵਾਰ ਨੇ ਪਹਿਲਾ ਢਾਹਾ ਅਤੇ ਫਿਰ ਡੀ ਐਮ ਸੀ ਕਾਫੀ ਇਲਾਜ਼ ਕਰਵਾਇਆ ਪਰ ਹੁਣ ਉਨਾਂ ਕੋਲ ਇਲਾਜ ਲਈ ਪੈਸੇ ਨਹੀ ਹਨ । 




ਸਾਨੂੰ ਇਹ ਨਵਾਂਸ਼ਹਿਰ ਮਿਲੇ, ਸੁਰਿੰਦਰ ਖੈਪੜ ਨੇ ਅਵਾਜ਼ ਵਲੋ ਤਰੁੰਤ ਹਰ ਮਦਦ ਦਾ ਵਿਸ਼ਵਾਸ ਦਵਾਇਆ ਹੈ । ਮਦਨ ਲਾਲ ਚੈਚੀ ਨੇ ਅੱਗੇ ਹੋਕੇ ਇਨਾਂ ਦੀ ਮਦਦ ਕੀਤੀ ।




ਇਲਾਜ਼ ਸ਼ੁਰੂ ਹੋ ਚੁਕਿਆ ਹੈ, ਤੁਸੀ ਦੁਆ ਕਰੋਗੇ ਤੇ ਪ੍ਰਮਾਤਮਾ ਕਰਨਗੇ ਤਾਂ ਸਭ ਠੀਕ ਹੋਵੇਗਾ ।









ਇੰਨਸਾਨੀਅਤ ਜਿੰਦਾਬਾਦ ।






Expense Details


SNo Date Voucher Ref_by Remarks Details
128/11/201661 Madan Lal MedicineView_Details