Vijay Kumar - Kathgarh
47
Medical
98884-98421
Awaaz-M-47
Kathgarh Balachaur
Completed
ਇਹ ਨੇ ਵਿਜੇ ਕੁਮਾਰ ਜੀ, ਕਾਠਗੜ੍ਹ ਤੋ, ਪਰਿਵਾਰ ਦੇ ਹਲਾਤ ਪੈਸੇ ਕਾਰਨ ਨਾਸ਼ਾਜ ਨੇ ,,
ਪਤਨੀ ਦੇ ਬੱਚਾ ਹੋਇਆ ਪਰ ਪ੍ਰਮਾਤਮਾ ਨੂੰ ਨਹੀ ਮੰਨਜੂਰ ਸੀ, ਉਹ ਨਹੀ ਰਿਹਾ, ਪਤਨੀ ਦੀ ਹਲਾਤ ਵੀ ਬਹੁਤ ਖਰਾਬ ਸੀ, ਉਹ ਸਰਕਾਰੀ ਸੈਕਟਰ 32 ਹਸਪਤਾਲ ਵਿੱਚ ਦਾਖਿਲ ਸਨ । ਪਰਿਵਾਰ ਕੋਲ ਜਰੂਰੀ ਟੈਸਟਾ ਦੇ ਪੈਸੇ ਤੱਕ ਨਹੀ ਸਨ । ਅਵਾਜ਼ ਨੂੰ ਜਿਵੇ ਹੀ ਪਤਾ ਲੱਗਾ, ਉਪਰਾਲੇ ਸ਼ੁਰੂ ਕੀਤੇ ਗਏ । ਜਰੂਰੀ ਟੈਸਟ, ਦਵਾਈ ਦੀ ਸੇਵਾ ਤੋ ਬਾਅਦ ਅਤੇ ਅੱਜ ਛੁੱਟੀ ਤੋਂ ਬਾਅਦ ਐਬੂਲੈਸ ਨਾਲ ਘਰ ਪਹੁੰਚਾਇਆ ਗਿਆ ।
ਵਿਨੋਦ ਚੈਚੀ ਵੀਰ ਨੇ ਅਵਾਜ਼ ਵਲੋ ਸੇਵਾ ਕੀਤੀ , ਰਬ ਵੀਰ ਨੂੰ ਬਹੁਤਾ ਦੇਵੇ, ਚੜਦੀ ਕਲਾ ਬਖਸ਼ੇ ।
ਇੰਨਸਾਨੀਅਤ ਜਿੰਦਾਬਾਦ ।
SNo | Date | Voucher | Ref_by | Remarks | Details |
---|---|---|---|---|---|
1 | 29/11/2016 | 87 | Vinod Chechi | Medicine at PGI and Travel Cost | View_Details |