Helping People Changing Lives

Project Details

Project 38




  • Beneficiery name:

    Malta

  • Project:

    38

  • Project Section:

    Medical

  • Phone:

    98786-40009

  • Project Name:

    Awaaz-M-38

  • Address:

    Samrala- Ludhiana

  • Project Status:

    Completed

  • Project Expected:



ਮਾਲਟਾ ਨੂੰ ਛੁੱਟੀ ਹੋ ਗਈ ਅਤੇ ਅਵਾਜ਼ ਵਲੋ ਉਸ ਨੂੰ ਘਰ ਪਹੁੰਚਾਉਣ ਲਈ ਸਾਧਨ ਉਪਲੰਬਧ ਕਰਵਾ ਦਿੱਤਾ ਗਿਆ !!









ਉਹ ਕਾਲੇ ਪੀਲਿਏ ਲ਼ਈ ਦਾਖਿਲ ਹੋਣ ਨੂੰ ਤਿਆਰ ਨਹੀ ਸੀ, ਕਾਫੀ ਸਮਝਾਉਣ ਉੱਤੇ ਉਹ ਹੁਣ ਸਮਰਾਲੇ ਸਰਕਾਰੀ ਹਸਪਤਾਲ ਵਿੱਚ ਦਾਖਿਲ ਹੋਣਾ ਮੰਨ ਲਿਆ ਅਤੇ ਉਨਾਂ ਨੂੰ ਲੁੜੀਦੀ ਦਵਾਈ ਵੀ ਲੈਕੇ ਦਿੱਤੀ ਗਈ ।









ਸਾਰੇ ਕੰਮ ਵਿੱਚ ਵਿਨੋਦ ਚੈਚੀ ਨੇ ਕਰਮ ਦਾਨ ਕੀਤਾ, ਸ੍ਰੀ ਸਤਨਾਮ ਚੈਚੀ ਜੀ ਹਰ ਸੰਭਵ ਮਦਦ ਕੀਤੀ । ਅਸੀ ਸੰਯੂ ਟੋਰੋਵਾਲ ਦੇ ਵੀ ਅਭਾਰੀ ਹਾਂ ਜਿਨਾਂ ਦੇ ਇੰਨਸਾਨੀ ਜ਼ਜਬੇ ਨਾਲ ਇੱਕ ਮਾਂ ਤੇ ਬਿਮਾਰ ਨੋਜਵਾਨ ਠੰਡ ਵਿੱਚ ਬੇਸਹਾਰਾ ਨਹੀ ਰਹੇ ।









ਇੰਨਸਾਨੀਅਤ ਜਿੰਦਾਬਾਦ ।






Expense Details


SNo Date Voucher Ref_by Remarks Details
128/11/201664 Vinod Chechi Medicine at Dr Parmar RoparView_Details