Satya Devi
30
Medical
97816-82023
Awaaz-M-30
Begampur Balachaur
ਸਾਡੇ ਸਾਥੀ ਸ਼ਾਮ ਲਾਲ ਮੀਲੂ ਜੀ ਕਿਸੇ ਸੱਜਣ ਦੇ ਬੁਲਾਵੇ ਉੱਤੇ ਬਲਾਕ ਸੜੋਆ ਦੇ ਪਿੰਡ begampur ਵਿਖੇ ਇਕ ਮਦਦ ਦੀ ਰਾਹ ਦੇਖ ਰਹੇ ਪਰਿਵਾਰ, ਬੱਚੇਦਾਨੀ ਦੇ ਕੈਂਸਰ ਦੀ ਬਿਮਾਰੀ ਨਾਲ ਜੂਝ ਰਹੀ ਇਕ ਮਾਂ ਅਤੇ ਦਮੇ ਦੀ ਬਿਮਾਰੀ ਨਾਲ ਪੀੜਿਤ ਪਿਉ ਨੂੰ ਦੇਖ ਕੇ ਆਏਂ ।ਪਰਿਵਾਰ ਦੇ ਆਰਥਿਕ ਹਾਲਤ ਬਹੁਤੀ ਮਾੜੀ ਹੈ, ਬੁਜਰਗ ਮਾਂ ਬਾਪ ਦੇ ਤਿੰਨ ਬੇਟੀਆਂ ਤੇ 1 ਬੇਟਾ ਹੈ ਸਾਰੇ ਵਿਆਹ ਦਿੱਤੇ ਹਨ ਇਕਲੌਤਾ ਪੁੱਤ ਦਿਹਾੜੀ ਕਰਦਾ ਹੈ । ਮਾਂ ਦੀ ਬਿਮਾਰੀ ਦਾ ਇਲਾਜ ਮਹਿੰਗਾ ਹੈ ਮਾਂ ਦੀ ਕੀਮੋਥੈਰਪੀ ਤੋਂ ਬਾਦ surgery ਹੋਵੇਗੀ ਬੁਜਰਗ ਮਾਂ ਦਾ ਇਲਾਜ ਪਹਿਲਾਂ ਮੋਹਾਲੀ ਦੇ ਹਾਰਮੋਨੀ ਹਸਪਤਾਲ ਵਿਖੇ ਚਲਦਾ ਸੀ ਲੇਕਿਨ ਉਥੇ ਇਲਾਜ ਕਰਵਾਓਣ ਤੋਂ ਅਸਮਰਥ ਪਰਿਵਾਰ ਨੇ ਕੀਮੋਥੈਰਪੀ ਲਈ ਤਿੰਨ ਇੰਜੈਕਸ਼ਨ ਲਗਵਾ ਲਏ ਹਨ,, ਉਹ ਵੀ ਕਿਸੇ ਤੋਂ ਕਰਜਾ ਲੈ ਕੇ ਹੁਣ ਪਰਿਵਾਰ ਨਵਾਂਸ਼ਹਿਰ ਡਾ ਵਿਲੀਅਮ ਕਪੂਰ ਨੂੰ ਦਿਖਉਣਾ ਚਾਉਂਦਾ ਹੈ,, ਪਹਿਲਾ ਵੀ ਉਨਾਂ ਕੋਲ admit ਰਹੇ ਸੀ ਬੁਜਰਗ ਮਾਂ ਦੀ ਪੀੜਾ ਤੇ ਪਰਿਵਾਰ ਦੀ ਮਜਬੂਰੀ ਨੂੰ ਦੇਖਦੇ ਹੋਏ ਇਲਾਜ ਦੀ ਬਹੁਤ ਲੋੜ ਹੈ ।
ਅਵਾਜ਼ ਪਰਿਵਾਰ ਪੂਰੀ ਤਰਾਂ ਪਰਿਵਾਰ ਦੇ ਨਾਲ ਹੈ ਅਤੇ ਜਿਨੇ ਜੋਗੇ ਵੀ ਹਾਂ ਪਰ ਅਸੀ ਪੂਰੀ ਤਰਾਂ ਮਦਦ ਲਈ ਸਮ੍ਰਪਿਤ ਹਾਂ ।
ਪਰ ਦੋਸਤੋਂ, ਦਵਾਈਆ ਕੇ ਇਲਾਜ਼ ਦੇ ਨਾਲ ਦੁਆਵਾ ਦਾ ਸਾਥ ਜਰੂਰੀ । ਇਸ ਬਜੁਰਗ ਮਾਂ ਨੂੰ ਰੱਬ ਜਲਦੀ ਠੀਕ ਕਰੇ,,, ਤੁਸੀ ਵੀ ਦੁਆ ਮੰਗਿਉ ,,
ਤੁਹਾਡੇ ਪਿਆਰ ਸਦਕਾ ਸਾਡਾ ਵੀ ਹੋਸਲਾ ਜਿੰਦਾਂ ,,, ਸਾਡੇ ਨਰਮ ਪਰ ਸੋਨੇ ਦੇ ਦਿਲਾਂ ਵਾਲੇ ਸ਼ਾਮ ਸੁੰਦਰ ਮੀਲੂ ਵਰਗੇ ਵੀਰ ਅੱਗੇ ਹੋ ਹੋ ਦੂਜੇ ਦੀ ਮਦਦ ਲਈ ਭੱਜਦੇ ,, ਸਲਾਮ ਹੈ ਇਨਾਂ ਦੀ ਸੋਚ ਨੂੰ ਜੋ ਦੂਜੇ ਦਾ ਦਰਦ ਦੇਖ ਆਪਣਾ ਜਾਣਦੇ ।
ਇੰਨਸਾਨੀਅਤ ਜਿੰਦਾਬਾਦ ।
SNo | Date | Voucher | Ref_by | Remarks | Details |
---|---|---|---|---|---|
1 | 10/22/2016 | 43 | Sham Lal Meelu | Medicine & Others | View_Details |
2 | 28/11/2016 | 70 | Sham Sundar Meelu | Medicine, Blood and Visit Travel Exp. | View_Details |
3 | 25/12/2016 | 103 | Sham Sunder Meelu | Medicine | View_Details |