Helping People Changing Lives

Project Details

Project 26




  • Beneficiery name:

    Monika Rani

  • Project:

    26

  • Project Section:

    Medical

  • Phone:

    98786-40009

  • Project Name:

    Awaaz-M-26

  • Address:

    Bhaddi - Balachaur

  • Project Status:

  • Project Expected:



ਦੋਸਤੋਂ ਅੱਜ ਸਾਡੇ ਕੋਲ ਇੱਕ ਬੱਚੀ ਦਾ ਕੇਸ ਅਾਇਆ, ਨਾਮ ਹੈ ਮੋਨਿਕਾਂ, ਪਿੰਡ ਭੱਦੀ ਤੋਂ । ਬੱਚੀ ਦੀ ਬਾਂਹ ਛੱਤ ਤੋਂ ਡਿਗਣ ਕਾਰਨ ਟੁੱਟ ਗਈ ਸੀ, ਪਰ ਘਰ ਵਾਲੇ ਗਰੀਬ ਤੇ ਸਿੱਧੇ ਹੋਣ ਕਾਰਨ ਬਾਂਹ ਨੂੰ ਪੂਰੀ ਤਰਾਂ ਜੋੜ ਨਹੀ ਸਕੇ, ਬਾਅਦ ਵਿੱਚ ਬਾਂਹ ਕਟਣੀ ਪਈ । ਪਰ ਉਸ ਤੋਂ ਬਾਅਦ ਵੀ ਪੂਰੀ ਦੇਖ ਭਾਲ ਨਾ ਹੋਣ ਕਾਰਨ ਬਾਂਹ ਦੀ ਹੱਡੀ ਵੱਧਦੀ ਰਹੀ, ਹੁਣ ਉਹ ਹੱਡੀ ਬਾਹਰ ਆ ਗਈ ਮਾਸ ਤੋਂ , ਜਿਸ ਵਿੱਚ ਛੇਕ ਹੋਣ ਕਾਰਨ ਕੀੜੇ ਪੈ ਗਏ, ਘਰਦਿਆ ਨੇ ਮੈਡੀਕਲ ਸਟੋਰ ਤੋਂ ਕੀੜੇ ਮਾਰ ਸਪਰੈਅ ਲਿਆ ਕੀੜੇ ਕੱਢਦੇ ਨੇ । ਹਲਾਤ ਤੇ ਨੇੜਲੇ ਫੋਟੋ ਵਿਚਲਿੱਤ ਕਰਨ ਵਾਲੇ ਨੇ,, ਸੱਚੀ ਬੱਚੀ ਦੇ ਹਲਾਤ ਬਹੁਤ ਬੁਰੇ ਨੇ ...





ਕੱਲ ਵਿਨੋਦ ਚੈਚੀ ਵੀਰ ਤੇ ਸੈਠੀ ਉਧਨੋਵਾਲ ਜੀ ਨੇ ਹਲਾਤ ਦੇਖੇ, ਫੌਰੀ ਪੱਟੀ ਕਰਵਾਈ ਗਈ, ਲੋਕਲ ਡਾਂ ਨੂੰ ਹੋਰ ਪੈਸੇ ਦੇਕੇ ਇਲਾਜ਼ ਲਈ ਬੇਨਤੀ ਕੀਤੀ ਗਈ ,,, ਪਰ ਸਰਜਰੀ ਦੀ ਲੋੜ ਹੈ, ਅਵਾਜ਼ ਇਸ ਕੇਸ ਉਪਰ ਕੰਮ ਕਰ ਰਹੀ ਹੈ । ਕੱਲ ਵਿਨੋਦ ਵੀਰ ਰੋਪੜ ਡਾਂ ਨੂੰ ਦਿਖਾਉਣਗੇ ,,,, ਅਸੀ ਜਲਦੀ ਹੀ ਹੋਰ ਇਲਾਜ਼ ਸੰਬੰਧੀ ਜਾਣਕਾਰੀ ਨਾਲ ਹਾਜ਼ਿਰ ਹੋਵਾਗੇ ।





ਇੰਨਸਾਨੀਅਤ ਜਿੰਦਾਬਾਦ !!




Expense Details


SNo Date Voucher Ref_by Remarks Details
124/10/201645 Vinod Chechi Operation at Dr Parmar and Medicine for MonikaView_Details
226/10/201648 Vinod Chechi Medicine for Monika Rani after check up at Parmar Hospital RoparView_Details
328/11/201662 Vinod Chechi MedicineView_Details