Dharminder Saroa
23
Medical
94650-68094
Awaaz-M-23
Saroa Balachaur
ਇਹ ਦੋਸਤ ਨੇ ਧਰਮਿੰਦਰ ਜੀ ਪੁਤਰ ਸੋਹਣ ਲਾਲ, ਪਿੰਡ ਸੜੋਆ ! ਪਰਿਵਾਰਕ ਤੋਰ ਉੱਤੇ ਮਾਂ ਪਿਉ, ਘਰਵਾਲੀ ਤੇ ਦੋ ਬੇਟੀਆਂ ਨੇ, ਪਿਤਾ ਅੱਜ ਵੀ ਛੋਲੇ ਸਮੋਸੇ ਵੇਚ ਕੇ ਗੁਜਾਰਾ ਕਰਦੇ ਨੇ, ਜਦੋ ਮੇਰੀ ਉਮਰ ਦੇ ਲੋਕ ਸਕੂਲ ਪੜਦੇ ਸੀ ਤਦ ਤੋਂ ਹੀ ਸੋਹਣ ਲਾਲ ਜੀ ਸੜੋਆ ਅਤੇ ਆਲੇ ਦੁਆਲੇ ਇਹ ਕੰਮ ਕਰਦੇ ਹਨ । ਧਰਮਿੰਦਰ ਇਨਾਂ ਦਾ ਇਕਲੋਤਾ ਪੁੱਤਰ ਹੈ । ਨਾਈ ਦੀ ਦੁਕਾਨ ਚਲਾਉਦਾ ਸੀ । ਪਰਿਵਾਰਿਕ ਗੁਜਾਰਾ ਮੁਸ਼ਕਲ ਨਾਲ ਚੱਲਦਾ । ਪਰ ਅਚਾਨਕ ਦੋ ਸਾਲ ਪਹਿਲਾ ਧਰਿੰਮਦਰ ਦੇ ਦੋਨੋ ਚੂਲੇ ਖਰਾਬ ਹੋ ਗਏ ਅਤੇ ਉਹ ਮੰਜ਼ੇ ਉੱਤੇ ਪੈ ਗਿਆ । ਇਲਾਜ਼ ਦਾ ਖਰਚਾ ਖੜਾ ਹੋ ਗਿਆ, ਪਰਿਵਾਰਿਕ ਹਲਾਤ ਇੱਕ ਦਮ ਬੁੱਰੇ ਹੋ ਗਏ । ਕੁਝ ਦਿਨ ਬਾਅਦ ਕੁਝ ਜਾਗਰੂਕ ਦੋਸਤਾਂ ਨੇ ਮਿਲਕੇ PGI ਤੋ ਇੱਕ ਚੂਲਾਂ ਪਵਾ ਦਿੱਤਾ, ਉਸ ਨਾਲ ਖੜੇ ਤੇ ਕ੍ਰਿਆ ਸੋਧਣ ਜੋਗਾ ਹੋ ਗਿਆ ਪਰ ਕੰਮ ਯੋਗ ਨਹੀ, ਅਤੇ ਪਿਤਾ ਬਜੁਰਗ ਹੋ ਗਏ ਨੇ , ਧਰਿੰਮਦਰ ਦਾ ਸਹੂ ਹੋਣਾ ਜਰੂਰੀ ਹੈ ਪਰਿਵਾਰ ਲਈ, ਇਲਾਜ਼ ਹੀ ਇੱਕ ਮਾਤਿਰ ਹੱਲ ।
ਕੱਲ ਸ੍ਰੀ ਬਲਦੇਵ ਪੋਸਵਾਲ ਜੀ, ਬੈਲਾ ਧਿਆਨੀ ਅਤੇ ਮਦਨ ਲਾਲ ਚੈਚੀ ਜੀ ਨੇ ਧਰਮਿੰਦਰ ਨੂੰ PGI ਦਾਖਿਲ ਕਰਵਾ ਦਿੱਤਾ ਹੈ । ਡਾਂ ਨੇ ਸ਼ਾਇਦ ਬੁੱਧਵਾਰ ਅਪਰੈਸ਼ਨ ਕਰਨਾ ਇੱਕ ਅੰਦਾਜ਼ ਮੁਤਾਬਿਕ ਕੁਲ 1.25 ਲੱਖ ਦੇ ਖਰਚ ਦਾ ਅਨੁਮਾਨ ਹੈ । ਦਵਾਈ ਤੇ ਅਪਰੈਸ਼ਨ ਅਵਾਜ਼ ਆਪਣੇ ਦਾਨੀ ਸੱਜਣਾ ਦੇ ਸਿਰ ਉੱਤੇ ਕਰੇਗੀ ।
ਇੰਨਸਾਨੀਅਤ ਜਿੰਦਾਬਾਦ ।
SNo | Date | Voucher | Ref_by | Remarks | Details |
---|---|---|---|---|---|
1 | 10/22/2016 | 26 | Madan Lal | PGI admission, HIP Replacement and Medicine | View_Details |
2 | 26/10/2016 | 50 | Madan Lal Chechi | Medicine Rs 2300, Taxi from PGI to Sarao Rs 2000, Cash paid to Dharminder Wife for urgent misc exp Rs 2000, Misc Exp by Madan Sir Like Travelling etc 375 | View_Details |
3 | 28/11/2016 | 59 | Madan Lal | Two Visits, Medical Etc | View_Details |
4 | 28/11/2016 | 68 | Sham Sundar Meelu | Medicine and Ration | View_Details |