Rinku
17
Medical
98783-37435
Awaaz-M-17
Bela Dhiani Nangal
ਦੋਸਤੋਂ ਇਹ ਨੇ ਰਿੰਕੂ ਜੀ , ਬੈਲਾ ਧਿਆਨੀ ਤੋਂ, ਇਨਾਂ ਦੀ ਉਮਰ 32 ਸਾਲ ਹੈ, ਮਾਤਾ ਪਿਤਾ ਹੈ ਨਹੀਂ । 4 ਭੈਣਾ ਨੇ, ਇਹ ਦਿਹਾੜੀ ਮਜ਼ਦੂਰ ਦਾ ਕੰਮ ਕਰਦੇ ਸਨ ਅਤੇ ਪਰਿਵਾਰ ਦੀ ਸਾਰੀ ਜਿੰਮੇਦਾਰੀ ਇਨਾਂ ਉਪਰ ਹੀ ਹੈ । ਇਹ ਕੁਝ ਦਿਨ ਪਹਿਲਾ ਛੱਤ ਤੋਂ ਮਜਦੂਰੀ ਕਰਦੇ ਸਮੇਂ ਡਿਗ ਗਏ । 9 ਤਰੀਕ ਨੂੰ ਇਨਾਂ ਨੂੰ PGI ਵਿੱਚ ਦਾਖਿਲ ਕਰਵਾਇਆ ਗਿਆ । ਇਨਾਂ ਦਾ ਜਬੜਾ ਟੁੱਟ ਗਿਆ ਹੈ । PGI ਵਿੱਚ ਅਪਰੈਸ਼ਨ ਅਤੇ ਇਲਾਜ਼ ਤਾਂ ਹੋ ਰਿਹਾ ਹੈ ਪਰ ਜਬੜਾ ਲੈਕੇ ਦੇਣਾ ਪੈਣਾ ਹੈ । ਸਾਡੇ ਸਾਥੀ ਸ੍ਰੀ Baldev Poswal ਜੀ ਨੇ ਇਨਾਂ ਦੇ ਸਾਰੇ ਹਲਾਤ ਦੇਖੇ ਅਤੇ ਕੇਸ ਵਿੱਚ ਮਦਦ ਦਾ ਵਿਸ਼ਵਾਸ਼ ਦਵਾਇਆ । ਕੁੱਲ 80000 ਦਾਖਰਚਾਂ ਲੱਗਣਾ ਸੀ । ਪਿੰਡ ਵਾਲਿਆ ਨੇ ਕੁੱਲ 25000 ਇੱਕਠਾ ਕਰਕੇ ਦਿੱਤਾ ਹੈ । ਅੱਜ ਅਪਰੈਸ਼ਨ ਹੋਣਾ ਸੀ, ਅਵਾਜ਼ ਟੀਮ ਨੇ ਰਹਿੰਦੇ 55000 ਰੁਃ ਦਿੱਤੇ ਅਤੇ ਹੋਰ ਇਲਾਜ਼ ਦੀ ਵੀ ਜਿੰਮੇਵਾਰੀ ਲਈ ਹੈ । ਅਪਰੈਸ਼ਨ ਅੱਜ ਹੈ, ਸਭ ਦੇ ਦੁਆਵਾ ਦੀ ਜਰੂਰਤ ਹੈ ।
ਇਸ ਸੇਵਾ ਵਿੱਚ ਸਾਡੇ ਵੱਡੇ ਦਾਨੀ ਸਾਥੀ ਅਤੇ ਸਮਾਜ ਸੇਵਕ ਸ੍ਰੀ ਲੱਕੀ ਖੇਪੜ ਜੀ ਨੇ 50000 ਰੁਃ ਦਾਨ ਦਿੱਤੇ । ਉਨਾਂ ਨੇ ਇੱਕ ਜਿੰਦਗੀ ਨੂੰ ਬਚਾਉਣ ਲਈ ਵੱਡਾ ਉਪਰਾਲਾ ਕੀਤਾ ਹੈ । ਪ੍ਰਮਾਤਮਾ ਉਨਾਂ ਦੇ ਦਾਨ ਨੂੰ ਲੱਖਾ ਗੁਣਾ ਕਰੇ ਅਤੇ ਉਨਾਂ ਦੀ ਸਮਾਜਿਕ ਤੇ ਇੰਨਸਾਨੀ ਸੋਚ ਨੂੰ ਹਜ਼ਾਰਾ ਨਵੇ ਬੂਰ ਪਾਵੇ ।
ਅਸੀ ਆਪਣੇ ਸਾਥੀ Sh. Baldev Poswal and Sh Madan Lal Ji ਦਾ ਦਿਲੋ ਧੰਨਵਾਦ ਕਰਦੇ , ਜੋ ਇਸ ਕੇਸ ਵਿੱਚ ਅੱਗੇ ਹੋ ਕੰਮ ਕਰ ਰਹੇ ਨੇ ਅਤੇ ਇਸ ਜਿੰਦਗੀ ਨੂੰ ਬਚਾਉਣ ਲਈ ਆਪਣਾ ਯੋਗਦਾਨ ਦੇ ਰਹੇ ਹਨ ।
ਇੰਨਸਾਨੀਅਤ ਜਿੰਦਾਬਾਦ ।
SNo | Date | Voucher | Ref_by | Remarks | Details |
---|---|---|---|---|---|
1 | 9/24/2016 | 17 | Baldev Poswal & Madan Lal | Operation and Medicine at PGI | View_Details |
2 | 10/22/2016 | 39 | Baldev Poswal & Madan Lal | Family Support | View_Details |