Shamsher Singh
12
Medical
94657-58926
Awaaz-M-12
Karimpur Dhiani Balachaur
ਦੋਸਤੋਂ ਇਹ ਨੇ ਸ਼ਮਸੇਰ ਸਿੰਘ , ਪਿੰਡ ਕਰੀਮਪੁਰ ਧਿਆਨੀ, ਬਹੁਤ ਸਾਰੀਆ ਬਿਮਾਰੀਆ ਨੇ, ਲੱਕ ਤੋ ਥੱਲੇ ਦਾ ਹਿੱਸਾ ਕੰਮ ਨਹੀ ਕਰ ਰਿਹਾ, ਤਿੰਨ ਬੱਚੇ ਨੇ ਅਤੇ ਇਹ ਘਰ ਵਿੱਚ ਕਮਾਈ ਦਾ ਇੱਕਲੋਤਾਂ ਜਰੀਆ ਸਨ, ਪਰ ਬਿਮਾਰੀ ਕਾਰਨ ਹੁਣ ਹਲਾਤ ਖਰਾਬ ਨੇ, ਦਵਾਈ PGI ਤੋਂ ਚੱਲਦੀ ਹੈ, ਪਤਨੀ ਵਿਚਾਰੀ ਲੋਕਾਂ ਦੇ ਘਰੇ ਕੰਮ ਕਰਕੇ ਘਰ ਚਲਾਉਦੀ ਹੈ, ਇਹ ਕੇਸ ਸਾਡੇ ਕੋਲ ਸਵੇਰੇ ਹੀ ਆਇਆ ਸੀ । ਉਸ ਤੋਂ ਬਾਅਦ ਹਰਿੰਦਰ ਬਜਾੜ ਅਤੇ ਸ਼ਾਮ ਲਾਲ ਮੀਲੂ ਜੀ ਦੇਖ ਕੇ ਆਏ, ਹਲਾਤ ਖਰਾਬ ਨੇ, ਪਰ ਪਰਿਵਾਰ ਨੇ ਸਾਡੇ ਤੋ ਸਿਰਫ਼ ਦਵਾਈ ਦੀ ਆਸ ਰੱਖੀ ਹੈ । ਅਸੀ ਦਵਾਈ ਤਾਂ ਦਿਲਾਵਾਗੇ ਹੀ ਪਰ ਪਹਿਲਾ PGI ਤੋ ਚੈਕ ਵੀ ਕਰਵਾਗੇ .....
ਮਿਲਾਗੇ ਇਸ ਕੇਸ ਉੱਤੇ ਵਧੇਰੇ ਜਾਣਕਾਰੀ ਅਤੇ ਇਸ ਦੇ ਹੱਲ ਨਾਲ ....
Harinder Bajarh & Sham Lal Meelu ji ਨੂੰ ਬਹੁਤ ਧੰਨਵਾਦ ,,, Madan Lal Chechi sir ਨੇ ਹਰ ਹਲਾਤ ਵਿੱਚ ਮਦਦ ਲਈ ਵਾਧਾ ਕੀਤਾ ,,,
ਇੰਨਸਾਨੀਅਤ ਜਿੰਦਾਬਾਦ !!
SNo | Date | Voucher | Ref_by | Remarks | Details |
---|---|---|---|---|---|
1 | 9/24/2016 | 12 | Harinder Bajarh | Patient of Karimpur Dhiani | View_Details |
2 | 10/22/2016 | 28 | Sham Lal Meelu | Phy Therphy and Conveyance Charges | View_Details |
3 | 28/11/2016 | 66 | Sham Sundar Meelu | Electricity Bill Paid | View_Details |
4 | 28/11/2016 | 77 | Surinder Pal | Medicine | View_Details |
5 | 26/03/2017 | 135 | Sham Sunder Meelu | Medicine | View_Details |
6 | 11/05/2017 | 162 | Sham Sunder Meelu | Medicine for one month | View_Details |