Helping People Changing Lives

Project Details

Project 8




  • Beneficiery name:

    Jaspreet

  • Project:

    8

  • Project Section:

    Medical

  • Phone:

    81959-65333

  • Project Name:

    Awaaz-M-8

  • Address:

    Balachaur City

  • Project Status:

  • Project Expected:



ਦੋਸਤੋਂ ਇਹ ਬੱਚੇ ਦਾ ਨਾਮ ਜਸਪ੍ਰੀਤ ਹੈ, ਇਹ ਬਲਾਚੌਰ ਸ਼ਹਿਰ ਤੋਂ ਹੈ, ਗਰੀਬ ਪਰਿਵਾਰ ਹੈ ਅਤੇ ਮਾਤਾ ਪਿਤਾ ਤੇ ਘਰ ਦੇ ਹਲਾਤ ਬਹੁਤ ਬੁਰੇ ਹਨ ਅਤੇ ਕੋਈ ਇਸ ਦਾ ਬਹੁਤ ਧਿਆਨ ਨਹੀਂ ਦਿੰਦਾ ਹੈ । ਇੱਕ ਵੱਡਾ ਭਰਾ ਹੈ ਜੋਂ BAV ਸਕੂਲ ਦਾ 10ਵੀ ਦਾ ਵਿਦਿਆਰਥੀ ਹੈ । ਇਹ ਬੱਚਾ ਬਿਮਾਰ ਹੈ ਅਤੇ ਇਸ ਦੇ ਪਿਸ਼ਾਬ ਵਾਲੀ ਨਾਲੀ ਲੱਗੀ ਹੋਈ ਹੈ । ਇਸ ਦੀ ਸਹੀ ਬਿਮਾਰੀ ਦਾ ਹਜ਼ੇ ਪੂਰਾ ਪਤਾ ਨਹੀ ਹੈ, ਇਹ ਰੋਜ਼ ਬਲਾਚੋਰ ਦੀਆ ਸੜਕਾਂ ਉੱਤੇ ਇਲਾਜ਼ ਲਈ ਮੰਗਦਾ ਰਹਿੰਦਾ ਹੈ । ਕੁਝ ਦਿਨ ਪਹਿਲਾ ਸਾਡੇ ਬਲਾਚੌਰ ਦੇ ਮੈਬਰ ਸ੍ਰੀ ਚੰਦਰ ਮੋਹਨ ਜੇ ਡੀ ਤੇ ਸੇਠੀ ਉਧਨੋਵਾਲ ਇਸ ਦੇ ਹਲਾਤ ਇਸ ਦੇ ਘਰ ਦੇਖ ਕੇ ਆਏ, ਇਸ ਦੇ ਘਰ ਗੱਲ ਵੀ ਕੀਤੀ, ਪੂਰੇ ਇਲਾਜ ਦੀ ਜਿੰਮੇਵਾਰੀ ਵੀ ਲਈ ਪਰ ਅਫ਼ਸੋਸ ਹੋਇਆ ਕਿ ਮਾਤਾ ਪਿਤਾ ਨੇ ਵੀ ਇਲਾਜ ਲਈ ਕੋਈ ਖਾਸ ਤਵਚੋ ਨਹੀ ਦਿੱਤੀ । ਉਨਾਂ ਕਿਹਾ ਕੋਈ ਸਰਜਰੀ ਦੀ ਜਰੂਰਤ ਹੈ , ਪੂਰੀ ਜਾਣਕਾਰੀ ਨਹੀ ਦਿੱਤੀ, ਵੱਡੇ ਭਰਾ ਨੇ ਦੱਸਿਆ ਕਿ ਇਲਾਜ਼ PGI Chandigarh ਤੋਂ ਚੱਲਦਾ ਹੈ, ਪਰ ਉਨਾਂ ਨੇ ਬਹੁਤਾ ਉਤਸਾਹ ਨਹੀ ਦਿਖਾਇਆ , ਸਗੋਂ ਟਾਲਾ ਲਾਉਦੇ ਲੱਗੇ । ਸਾਨੂੰ ਅਫ਼ਸੋਸ ਸੀ ਕਿ ਅਸੀ ਚਾਂਹ ਕੇ ਵੀ ਕੁਝ ਨਹੀ ਕਰ ਸਕਦੇ ।





 





ਪਰ ਕੱਲ ਇੱਕ ਦੋਸਤ ਜੁਝਾਰ ਜੀ ਨੇ ਫੋਨ ਉੱਤੇ ਗੁਹਾਰ ਲਾਈ ਕਿ ਇੱਕ ਬੱਚਾ ਰੋਜ ਇਲਾਜ ਲਈ 10-10 ਰੁਃ ਮੰਗਦਾ ਹੈ, ਉਸ ਦੀ ਮਦਦ ਕਰੋ । ਸਵੇਰੇ ਉਸ ਨੇ ਬੱਚੇ ਨੂੰ ਆਪਦੀ ਦੁਕਾਨ ਉੱਤੇ ਬਿਠਾ ਕੇ ਸਾਨੂੰ ਫੋਨ ਕੀਤਾ, ਫੋਰੀ ਤੌਰ ਉੱਤੇ Sethi Udhnowal , Ajay Chaudhary ਜੀ ਨੂੰ ਲੈਕੇ ਉਸ ਬੱਚੇ ਤੇ ਪਰਿਵਾਰ ਨੂੰ ਮਿਲੇ ਅਤੇ ਇਲਾਜ਼ ਲਈ ਹਰ ਸੰਭਵ ਮਦਦ ਦੀ ਜਿੰਮੇਵਾਰੀ ਲਈ । ਪਰ ਪਰਿਵਾਰ ਹਜੇ਼ ਵੀ ਇਸਦੇ ਇਲਾਜ਼ ਲਈ ਕੋਈ ਬਹੁਤ ਗੰਭੀਰ ਨਹੀ ਹੈ । ਉਨਾਂ ਕਿਹਾ ਕਿ ਬੁੱਧਵਾਰ ਨੂੰ PGI ਜਾਣਾ ਹੈ ਅਤੇ ਉਸ ਤੋਂ ਬਾਅਦ ਹੀ ਪਤਾ ਲੱਗੇਗਾ, ਪਰ ਮੈਬਰਾਂ ਨੂੰ ਕੋਈ ਖਾਸ ਜਿੰਮੇਦਾਰੀ ਉਨਾਂ ਦੇ ਸੁਭਾਅ ਵਿੱਚ ਨਹੀ ਦਿਖਿਆ, ਐਵੇ ਲੱਗਿਆ ਜਿਵੇ ਉਹ ਉਸ ਦੇ ਇਲਾਜ਼ ਲਈ ਗੰਭੀਰ ਨਹੀਂ ਹਨ ਸਗੋਂ ਉਹ ਉਸ ਤੋਂ ..... (ਹੋ ਸਕਦਾ ਹੈ ਇਹ ਸਾਡਾ ਵਹਿਮ ਹੀ ਹੋਵੇ), ਅਸੀ ਬੱਚੇ ਦੇ ਇਲਾਜ਼ ਲਈ ਗੰਭੀਰ ਹਾਂ, ਅਗਰ ਜਰੂਰਤ ਪਈ ਤਾਂ SDM ਬਵਾਚੋਰ ਦੀ ਮਦਦ ਵੀ ਲਈ ਜਾਵੇਗੀ । ਇਹ ਕੇਸ ਸਬੰਧੀ ਲੋਕ ਜਾਗਰੂਕਤਾਂ ਦੀ ਜਰੂਰਤ ਸੀ ਤਦ ਹੀ ਅਸੀ ਮਦਦ ਤੋਂ ਪਹਿਲਾ ਹੀ ਤੁਹਾਡੇ ਨਾਲ ਇਹ ਵਾਰਤਾ ਸਾਂਝੀ ਕਰ ਰਹੇ ਹਾਂ ।





Jujhar ਵੀਰ ਦਾ ਧੰਨਵਾਦ ਇਸ ਮਸਲੇ ਨੂੰ ਉਠਾਉਣ ਲਈ ਅਤੇ Ajay Chaudhary ਜੀ ਤੇ Sethi Udhnowal ਜੀ ਨੂੰ ਇਸ ਇੰਨਸਾਨਿਅਤ ਵਾਲੇ ਕੰਮ ਲਈ ਕੀਤੇ ਯਤਨਾਂ ਲਈ ਸਲਾਮ ।





ਅਸੀ ਆਸ ਕਰਦੇ ਹਾਂ ਕਿ ਤੁਹਾਡੀਆ ਦੁਆਵਾ, ਇੰਨਸਾਨ ਪਸੰਦ ਸਾਥੀਆ ਦੇ ਸਹਿਯੋਗ ਨਾਲ ਅਸੀ ਇਸ ਬੱਚੇ ਨੂੰ ਸਹਿਤਮੰਦ ਕਰ ਸਕਾਗੇ ।





ਇੰਨਸਾਨੀਅਤ ਜਿੰਦਾਬਾਦ ।




Expense Details


SNo Date Voucher Ref_by Remarks Details
18/15/20168 Sethi Udhnowal Kid Of BalachaurView_Details
210/22/201640 Varinder Travel cost and TestView_Details
310/22/201644 Sethi Udhnowal Travel cost and TestView_Details
426/10/201649 Madan Lal Chechi Medicine for Jaspreet and after checkup at PGIView_Details
528/11/201674 Rakesh Bhumbla PGI TestsView_Details
628/11/201675 Rakesh Bhumbla Visit PGI, Medicine and TestsView_Details
725/12/201693 Madan Lal Chechi Operation Cost and MedicialView_Details
825/12/201699 Surinder Pal Discharged from PGI, Medicine and Travel CostView_Details
918/03/2017113 Madan Lal Travel Cost by Madan Lal ji for Travel cost from 25 Dec to 25 Feb View_Details
1026/03/2017121 Madan Lal Test and MedicineView_Details
1111/05/2017152 Sethi Udhnowal 3 times visited at PGI Bus fair etcView_Details
1229/07/2017204 Madan Lal Tests & Medician at PGI View_Details
1311/06/2018455 Sethi Udhnowal TRAVEL COST TO PGI CHD; FROM BLC.View_Details
1431/07/2018493 Sethi Udhnowal TRANSPORT CHARGES FROM BLC TO PGI FOR CHECKUPView_Details
1531/03/2018514 Sethi Udhnowal Travel Cost to Jaspreet for PGI visits View_Details
1627/11/2018572 Sethi Udhnowal Meical treatment at pgi and travel cost to PGIView_Details
1727/12/2018591 Sethi Udhnowal Travelling Allowence for PGIView_Details
1810/01/2019595 Sethi Udhnowal Travel cost to PGI from BalachaurView_Details
1929/08/2019727 Sethi Udhnowal Medicine cost paid at Pgi for OperationView_Details