Helping People Changing Lives

Project Details

Project 243




  • Beneficiery name:

    GURDEV KAUR

  • Project:

    243

  • Project Section:

    Medical

  • DOB:

    01/01/1973

  • Phone:

    99910-74664

  • Project Name:

    Awaaz-M-243

  • Address:

    KHEDA
    Cheeka, Kaithal, Haryana,

  • Project Status:

    New Project

  • Project Expected:

    1000;16000



ਇਹ ਨੇ ਗੂਰਦੇਵ ਕੌਰ ਓਮਰ 45 ਸਾਲ ਪਿੰਡ ਖੇੜਾ ਤਹਸੀਲ ਚੀਕਾ ਫੌਨ ਨੰਬਰ 999107 4664

ਇਹ ਪੀ ਜੀ ਆਈ ਆਈ ਸੀ ਯੂ ਵਿਚ ਭਰਤੀ ਨੇ। ਇਨਹਾਂ ਨੂ ਰਰੋਨਿਕ ਪੈਰਾਲਿਸਿਸ ਦਾ ਅਟੈਕ ਆਇਆ ਹੈ। ਘਰ ਵਿਚ ਦੋ ਬੇਟੇ ਨੇ 21 ਤੇ 19 ਸਾਲ ਤੇ ਦਿਹਾੜੀ ਕਰਦੇ ਨੇ। ਇਨਹਾ ਨੇ ਇਲਾਜ ਵਿਚ ਮਦਦ ਵਾਸਤੇ ਅਵਾਜ਼ ਦੇ ਚੰਡੀਗੜ ਤੋਂ ਸਰਪਰਸਤ ਮੈਂਮਬਰ ਮੈਡਮ ਅਮਰਜੀਤ ਕੌਰ ਜੀ ਨੂੰ ਸੰਪਰਕ ਕੀਤਾ। ਉਨਹਾਂ ਨੇ ਨਿਜੀ ਤੌਰ ਤੇ ਕਾਫੀ ਮਦਦ ਕੀਤੀ ਹੈ ਅਤੇ ਦਵਾਈਆਂ ਲਈ ਮਦਦ ਵਾਸਤੇ ਅਵਾਜ ਨੂੰ ਸੰਪਰਕ ਕੀਤਾ ਹੈ। ਪਰਿਵਾਰ ਲੋੜਮੰਦ ਹੈ। ਇਨਹਾਂ ਦੇ ਇਕ ਇਨਜੈਕਸ਼ਨ ਲਗਦਾ ਹੈ ਜਿਸਦੀ ਕੀਮਤ 7000 ਰੁ ਹੈ ਅਤੇ ਇਹ 24 ਘੰਟੇ ਵਿਚ ਚਾਰ ਵਾਰ ਲਗਦਾ ਹੈ ! ਮੈਡਮ ਅਮਰਜੀਤ ਨੇ ਨਿਜੀ ਤੌਰ ਤੇ 15000 ਦੀ ਮਦਦ ਕੀਤੀ ਹੈ। ਹੋਰ ਵੀ ਮਦਦ ਕਰ ਰਹੇ ਨੇ।

ਸਾਰੇ ਹਾਲਾਤ ਸਮਝਣ ੜੋਂ ਬਾਦ ਅਵਾਜ਼ ਵਲੋਂ ਦਵਾਈਆਂ ਲਈ 15000 /- ਦੀ ਮਦਦ ਕੀਤੀ ਗਈ ਹੈ !


Expense Details


SNo Date Voucher Ref_by Remarks Details
127/11/2018571 Madan Lal Chechi Medicine help at PGIView_Details