Helping People Changing Lives

Project Details

Project 235




  • Beneficiery name:

    Jaismeen

  • Project:

    235

  • Project Section:

    Medical

  • DOB:

    11/10/2009

  • Phone:

    84270-00406

  • Project Name:

    Awaaz-M-235

  • Address:

    Maujowal Majara
    Balachaur, Nawanshahr(SBS_Nagar), Punjab,

  • Project Status:

    New Project

  • Project Expected:

    1000;5500



ਇਹ ਬੱਚੀ ਹੈ ਜੈਸਮੀਨ ਪਿੰਡ ਮੋਜੋਵਾਲ ਮਜਾਰਾ, ਉਮਰ ਕਰੀਬਨ 9 ਸਾਲ । ਇਹ ਬੱਚੀ ਸਰਕਾਰੀ ਪ੍ਰਾਈਮਰੀ ਸਕੂਲ ਮੋਜੋਵਾਲ ਦੀ ਵਿਦਿਆਰਥਣ ਹੈ । ਇਹ ਆਪਣੇ ਅਧਿਆਪਕ ਸ ਅਜੀਤ ਸਿੰਘ ਜੀ ਗੁੱਲਪੁਰ ਨਾਲ ਹਿਆਲੇ ਖੇਡਾਂ ਲਈ ਜਾ ਰਹੀ ਸੀ । ਪਰ ਰਾਸਤੇ ਵਿੱਚ ਐਕਸੀਡੈਂਟ ਹੋ ਗਿਆ । ਬੱਚੀ ਦੀ ਲੱਤ ਟੁੱਟ ਗਈ । ਸਤਿਕਾਰ ਯੋਗ ਅਧਿਆਪਕਾਂ ਨੇ ਮਿਲਕੇ ਬੱਚੀ ਨੂੰ ਤੁਰੰਤ life line ਹਸਪਤਾਲ ਪਹੁੰਚਾਇਆ ਜਿੱਥੇ ਉਸਦਾ ਅਪਰੇਸ਼ਨ ਹੋਇਆ । ਇਲਾਜ ਉੱਤੇ 20-25 ਹਜਾਰ ਲੱਗਣੇ ਹਨ । ਪਰਿਵਾਰ ਬਹੁਤ ਗਰੀਬ ਹੈ । ਅਧਿਆਪਕ ਸਾਹਿਬਾਨਾਂ ਨੇ ਮਿਲਕੇ ਮਦਦ ਪਾਈ ਹੈ । ਉਨ੍ਹਾਂ ਨੇ ਅਵਾਜ਼ ਵਲੋਂ ਸ਼੍ਰੀ ਰਾਕੇਸ਼ ਭੂੰਬਲਾ ਜੀ ਨੂੰ ਵੀ ਸੰਪਰਕ ਕੀਤਾ । ਅਵਾਜ਼ ਵਲੋਂ ਵੀ ਲੋੜੀਂਦਾ ਸਹਿਯੋਗ ਦਿੱਤਾ ਗਿਆ ਅਤੇ ਅੱਗੇ ਵੀ ਇਸ ਸੇਵਾ ਲਈ ਸਹਿਯੋਗ ਦਿੱਤਾ ਜਾਵੇਗਾ ।



ਆਸਮੰਦ ਹਾਂ ਇਹ ਪਿਆਰੀ ਬੱਚੀ ਜੋ ਬਹੁਤ ਚੰਗੀ ਖਿਡਾਰਨ ਹੈ ਅਤੇ ਆਪਣੀ ਪੜਾਈ ਲਈ ਬਹੁਤ ਫਿਕਰਮੰਦ ਜਲਦੀ ਹੀ ਠੀਕ ਹੋ ਜਾਵੇ । ਸਭ ਨੂੰ ਇਸ ਬੱਚੇ ਦੇ ਲਈ ਫਰਿਆਦ ਦੀ ਅਪੀਲ ।



ਅਸੀ ਅਧਿਆਪਕ ਸ ਅਜੀਤ ਸਿੰਘ ਤੇ ਸਾਰੇ ਸਾਥੀਆਂ ਦਾ ਇਸ ਪਰਉਪਕਾਰ ਲਈ ਦਿਲੋ ਧੰਨਵਾਦ ਕਰਦੇ ਹਾਂ ।


Expense Details


SNo Date Voucher Ref_by Remarks Details
110/10/2018546 Rakesh Bhumbla Instant Help for operationView_Details