Helping People Changing Lives

Project Details

Project 233




  • Beneficiery name:

    NEHA

  • Project:

    233

  • Project Section:

    Medical

  • DOB:

    01/10/2011

  • Phone:

    62835-46315

  • Project Name:

    Awaaz-M-233

  • Address:

    Sidh Mohalla, Banga.
    Banga, Nawanshahr(SBS_Nagar), Punjab,

  • Project Status:

    New Project

  • Project Expected:

    1000;10500



ਇਸ ਬਚੀ ਦਾ ਨਾਂ ਹੈ ਨੇਹਾ ਪੁਤਰੀ ਸੰਜੀਵ ਕੁਮਾਰ ੳਮਰ 7 ਸਾਲ ਵਾਸੀ ਸਿਧ ਮੋਹਲਾ ਬੰਗਾਂ , ਨਵਾਂਸ਼ਹਿਰ ! ਇਸ ਦੀ ਇਕ ਲਤ ਥਚਪਨ ਤੋਂ ਕਮਜੋਰ ਹੋਣ ਦੀ ਬਜਹ ਨਾਲ ਟੇਢੀ ਹੋ ਗਈ ਸੀ! ਇਸ ਦਾ ਅਪਰੇਸਨ ਸੈਕਟਰ 32 ਸਰਕਾਰੀ ਹਸਪਤਾਲ ਚੰੜੀਗੜ ਵਿਖੇ ਹੋਇਆ ਹੈ ! ਥਚੀ ਦੀ ਮਾੱ ਲੋਕਾੰ ਦੇ ਘਰਾੰ ਵਿਚ ਕਮ ਕਰਕੇ ਘਰ ਚਲਾੰਦੀ ਹੈ ! ਥਚੀ ਦੀ ਦੇਖਭਾਲ ੳਸਦੀ ਦਾਦੀ ਹੀ ਕਰਦੀ ਹੈ ! ਪਰਿਰਵਾਰ ਦੀ ਮਾਲੀ ਹਾਲਾਤ ਕਾਫੀ ਕਮਜੋਰ ਹੋਣ ਕਾਰਣ ਪਰਿਵਾਰ ਨੇ ਅਵਾਜ ਦੇ ਸੇਵਦਾਰ ਸਿਰੀ ਰਾਜ ਬਜਾੜ ਜੀ ਨੂੰ ਸੰਪਰਕ ਕੀਤਾ ਅਤੇ ਸਹਿਯੋਗ ਦੀ ਗੁਜਾਰਿਸ਼ ਕੀਤੀ ! ਸਾਰੇ ਹਾਲਾਤ ਨੂੰ ਸਮਝਣ ਤੋੰ ਬਾਦ ਅਵਾਜ ਵਲੋੰ ਤੁਰੰਤ 5000 ਰੁ ਅਪਰੇਸਨ ਵਿਚ ਸਹਿਯੋਗ ਕੀਤਾ ਗਿਆ !

Ph. No. 6283546315


Expense Details


SNo Date Voucher Ref_by Remarks Details
110/10/2018544 Raj Kumar Bajarh Operation Medicine HelpView_Details