Jasbir Singh
4
Medical
84278-63121
Awaaz-M-4
Mojowal Mazara Balachaur
ਅਵਾਜ਼ ਦੇ ਉਪਰਾਲੇ ਨਾਲ ਇੱਕ ਹੋਰ ਲੋੜਬੰਦ ਦੀ ਮਦਦ ਕੀਤੀ ਗਈ, ਜਸਵੀਰ ਸਿੰਘ ਜੋ ਅਪੰਗ ਹਨ, ਕਮਾਈ ਦਾ ਸਾਧਨ ਨਹੀ ਹੈ, ਜਿਨਾਂ ਦਾ ਪਿੰਡ ਮੋਜੋਵਾਲ ਮਜਾਰਾ ਹੈ, ਉਨਾਂ ਕੋਲ ਇਲਾਜ਼ ਦੇ ਪੈਸੇ ਨਹੀ ਸਨ ਅਤੇ ਉਨਾਂ ਨਵਰੂਪ ਹਸਪਤਾਲ ਤੋਂ ਕੁਝ ਟੈਸਟ ਕਰਵਾਏ, ਜੋ ਪਹਿਲਾ ਭਗਤ ਪੂਰਨ ਸਿੰਘ ਕਾਰਡ ਕਾਰਨ ਮੁਫਤ ਦੱਸੇ ਗਏ ਪਰ ਬਾਅਦ ਵਿੱਚ ਉਸ ਲਈ ਪੈਸੇ ਮੰਗੇ ਗਏ ।
ਹਸਪਤਾਲ ਨੇ 12000ਰੁਃ ਦੇ ਬਿੱਲ ਬਣਾ ਦਿੱਤੇ ।
ਕਿਸੇ ਸੱਜਣ ਦੇ ਦੱਸੇ ਉੱਤੇ ਉਨਾਂ ਨੇ ਸਾਡੇ ਨਾਲ ਸੰਪਰਕ ਕੀਤਾ, ਸੇਠੀ ਜੀ ਨੇ ਕੁਝ ਹੋਰ ਸੱਜਣਾ ਨਾਲ ਮਿਲ ਹਸਤਪਾਲ ਜਾਕੇ ਗੱਲ ਕੀਤੀ ਅਤੇ ਹਸਪਤਾਲ ਨਾਲ ਗੱਲ ਕਰਕੇ ਸਾਰੇ ਭੁਗਤਾਨ ਕੀਤੇ ਅਤੇ ਇਲਾਜ਼ ਤੇ ਦਵਾਈ ਦੀ ਮਦਦ ਵੀ ਕੀਤੀ ਜਾ ਰਹੀ ।
ਅਜ਼ੇ ਚੌਧਰੀ ਜੀ ਨੇ ਵੀ ਮਰੀਜ਼ ਦੀ ਬਣਦੀ ਯੋਗ ਮਦਦ ਕੀਤੀ ।
ਅਸੀ ਅਜ਼ੇ ਜੀ ਦੇ ਸਹਿਯੋਗ ਤੇ ਸੇਠੀ ਉਧਨੋਵਾਲ ਦੇ ਉਪਰਾਲਿਆ ਲਈ ਧੰਨਵਾਦੀ ਹਾਂ , ਜਿਉ ਦੋਸਤੋਂ !!
ਇੰਨਸਾਨੀਅਤ ਜਿੰਦਾਬਾਦ !
SNo | Date | Voucher | Ref_by | Remarks | Details |
---|---|---|---|---|---|
1 | 8/15/2016 | 4 | Sethi Udhnowal | Mozowal Majara - Patient | View_Details |