Ravinder Singh
2
Medical
94644-51603
Awaaz-M-2
Raipur Nangal, Balachaur
Completed
1000;5500
A young boy, got accident immediatly after his marriage and lot hope for life.
ਦੋਸਤੋਂ, ਅੱਜ ਮਨ ਬਹੁਤ ਖੁਸ਼ ! ਅਵਾਜ਼ ਨੇ ਇੱਕ ਨੋਜਵਾਨ ਨੂੰ ਮੁੜ ਖੜਾ ਕਰ ਦਿੱਤਾ । ਰਵਿੰਦਰ ਰਾਏਪੁਰ ਨੰਗਲ ਨੇ ਪੂਰੇ ਸਾਲ ਤੋ ਵੀ ਵੱਧ ਸਮੇ ਤੋਂ ਬਾਅਦ ਵਾਪਸ ਧਰਤੀ ਉੱਤੇ ਪੈਰ ਰੱਖਿਆ , ਉਹ ਖੁਸ਼ ਹੈ ਅਤੇ ਤੁਹਾਡੀਆ ਸਭ ਦੀਆ ਦੁਆਵਾ ਸਦਕਾ ਜਿੰਦਗੀ ਨੂੰ ਆਸ ਨਾਲ ਦੇਖ ਰਿਹਾ ਹੈ ।
ਇਹ ਸਾਰੇ ਕੰਮ ਵਿੱਚ ਸਭ ਤੋਂ ਵੱਧ ਯੋਗਦਾਨ ਹੈ ਵੀਰ ਵਿਨੋਦ ਚੈਚੀ ਦਾ । ਬਹੁਤ ਜਿਆਦਾ ਸਹਿਯੋਗ ਹੈ ਮਦਨ ਲਾਲ ਚੈਚੀ ਜੀ ਦਾ, ਇਸ ਤੋਂ ਇਲਾਵਾ ਹਤਿੰਦਰ ਹੈਪੀ ਜਲਾਲਪੁਰ ਦਾ ਤੇ ਸੈਠੀ ਉਧਨੋਵਾਲ ਦਾ । ਨਾਲ ਨਾਲ ਲੁਧਿਆਣਾ ਦੇ ਸਾਥੀਆ ਗੁਰਪਾਲ ਭੂੰਬਲਾ ਤੇ ਅਵਾਜ਼ ਦੇ ਹੋਰ ਮੈਬਰਾਂ ਦਾ ਵੀ ਸਹਿਯੋਗ ਰਿਹਾ । ਦਾਨੀ ਸੱਜਣਾ ਨੇ ਵੀ ਬਹੁਤ ਯੋਗਦਾਨ ਪਾਇਆ ।
ਇੱਕ ਇੰਨਸਾਨ ਵਾਪਸ ਆਪਣੇ ਪੈਰਾਂ ਉੱਤੇ ...
ਅਵਾਜ਼ ਦਾ ਇੱਕ ਹੋਰ ਜੀਵਨ ਲਈ ਵੱਡਾ ਯੋਗਦਾਨ ।
ਇੰਨਸਾਨੀਅਤ ਜਿੰਦਾਬਾਦ ।
SNo | Date | Voucher | Ref_by | Remarks | Details |
---|---|---|---|---|---|
1 | 8/15/2016 | 2 | Vinod Chechi, Madan Lal, Hatinder Happy | Raipur Nangal Youth - Accident case | View_Details |
2 | 9/24/2016 | 24 | Vinod, Madan Ji | fee of Phy Therapy & Medicine | View_Details |
3 | 10/22/2016 | 31 | Vinod and Hatinder Chechi | Leg Clippers, Phy Therphy and Ambulance two time and Conveyance | View_Details |
4 | 25/12/2016 | 102 | Vinod Chechi | Ambulance Charges to Visit Ldh | View_Details |
5 | 11/05/2017 | 144 | Vinod Chechi | air Mattres to Ravinder | View_Details |
6 | 29/06/2018 | 469 | Vinod Chechi | Air Mattress Provided | View_Details |