Helping People Changing Lives

Project Details

Project 102




  • Beneficiery name:

    Jaspreet Kaur - Kulwinder Kaur

  • Project:

    102

  • Project Section:

    Medical

  • Phone:

    99151-26011

  • Project Name:

    Awaaz-M-102

  • Address:

    VPO Barnala - Rurki Khas - Nawanshahr

  • Project Status:

    In progress

  • Project Expected:



ਇਹ ਨੇ ਜਸਪ੍ਰੀਤ ਕੌਰ ਤੇ ਇਨਾਂ ਦੀ ਮਾਤਾ ਕੁਲਵਿੰਦਰ ਕੌਰ ਜੀ, ਪਤਨੀ ਮਰਹੂਮ ਸ੍ਰੀ ਅਜੀਤ ਸਿੰਘ, ਉਮਰ ਕਰੀਬ 40-45 ਸਾਲ, ਪਿੰਡ ਬਰਨਾਲਾ, ਪਰ ਵਿਧਵਾ ਹੋਣ ਤੋ ਬਾਅਦ ਆਪਣੇ ਪੈਕੇ ਆਪਣੀ ਮਾਤਾ ਸੁਰਿੰਦਰ ਕੌਰ ਕੋਲ ਰੁੜਕੀ ਖਾਸ ਵਿਖੇ ਹੀ ਰਹਿੰਦੇ ਹਨ । ਇਨਾਂ ਦੀਆ ਦੋ ਬੇਟੀਆ ਹਨ, ਲਵਲੀ ਜੋ ਜਲਵਾਹੇ, ਕੁਲਦੀਪ ਸਿੰਘ ਨੂੰ ਵਿਆਹਤਾਂ ਹੈ ਤੇ ਛੋਟੀ ਜਸਪ੍ਰੀਤ ਉਮਰ ਕਰੀਬ 18 ਸਾਲ ਇਨਾਂ ਨਾਲ ਹੀ ਰਹਿੰਦੀ ਹੈ । ਇਹ ਮਾਵਾਂ ਧੀਆ ਮਿਹਨਤ ਕਰਕੇ ਪੇਟ ਪਾਲ ਰਹੀਆ ਸਨ, ਤੇ ਨਵਾਂਸ਼ਹਿਰ ਮੰਡੀ ਵਿੱਚ ਕੰਮ ਕਰਦੀਆ ਸਨ । ਪਰ ਕੁੱਝ ਦਿਨ ਪਹਿਲਾ ਕੰਮ ਨੂੰ ਆਉਦੇ ਸਮੇ ਇਨਾਂ ਦਾ ਮਹਿੰਦੀਪੁਰ ਨੇੜੇ ਐਕਸੀਡੈਂਟ ਹੋ ਗਿਆ । ਸਰਕਾਰੀ ਹਸਪਤਾਲ ਨਵਾਂਸ਼ਹਿਰ ਵਿਖੇ ਬੁਰੀ ਹਲਾਤ ਵਿੱਚ ਲਿਆਉਦਾ ਗਿਆ ।





Expense Details


SNo Date Voucher Ref_by Remarks Details
110/10/2017241 Madan Lal Chechi Leg Operation of Jaspreet Kaur at 32 GCH and MedicineView_Details