Ram Pal Katwara
104
Medical
84372-10443
Awaaz-M-104
Katwara Chota -Balachaur
In progress
ਦੋਸਤੋ, ਇਹ ਨੇ ਕਟਵਾਰਾ ਖੁਰਦ ਤੋਂ ਸ੍ਰੀ ਰਾਮ ਪਾਲ ਜੀ, ਉਰਫ ਪਾਲੀ, Ph No 84372-10443, ਉਮਰ ਕਰੀਬ 40 ਕੁ ਸਾਲ । ਲੱਤ ਤੋਂ ਅਪਾਹਿਜ਼ ਜੀਵਨ ਸਾਥਣ, ਦੂਸਰੀ ਕਲਾਸ ਵਿੱਚ ਪੜਦਾ ਬੱਚਾ, ਘਰ ਵਿਚ ਬੁਜ਼ਰਗ ਮਾਤਾ, ਖਸਤਾ ਹਾਲਤ ਮਕਾਨ, ਗਰੀਬੀ ਤੋ ਬਾਅਦ ਵੀ ਇਹ ਮਜਦੂਰੀ ਕਰਕੇ ਆਪਣਾ ਪਰਿਵਾਰ ਪਾਲ ਰਹੇ ਸਨ । ਪਰ ਐਸੇ ਬੁਰੇ ਵਕ਼ਤ ਵਿੱਚ ਕੁਦਰਤ ਦੀ ਹੋਰ ਕਰੋਪੀ, ਘਰ ਦੇ ਮੁਖੀ ਰਾਮਪਾਲ ਨੂੰ ਗਲੇ ਦੇ ਕੈਂਸਰ ਦੀ ਬਿਮਾਰੀ ਨੇ ਘੇਰ ਲਿਆ । ਪਾਲੀ ਪਿਛਲੇ ਤਿੰਨ ਮਹੀਨਿਆ ਤੋ ਇਲਾਜ਼ PGI ਤੋ ਕਰਵਾ ਰਿਹਾ ਹੈ ।
ਪਤਾ ਲੱਗਣ ਉੱਤੇ, ਵੀਰ ਸ਼ਾਮ ਸੁੰਦਰ ਮੀਲੂ ਜੀ ਅਵਾਜ਼ ਵਲੋ ਉਨਾਂ ਦੇ ਘਰ ਗਏ, ਹਲਾਤ ਦੇਖ ਕਿਸੇ ਦਾ ਵੀ ਮੰਨ ਪਸੀਜ਼ ਜਾਦਾ, ਜਗੋ ਕਿ ਸਯਾਮ ਵੀਰ ਤਾਂ ਹੈ ਹੀ ਨਰਮ ਦਿੱਲ, ਸੋ ਜਰੂਰਤ ਸਮਝਦੇ ਤੁਰੰਤ ਮਦਦ ਲਈ ਕੰਮ ਸ਼ੁਰੂ ਕਰ ਦਿੱਤਾ ਗਿਆ । ਬਿਜਲੀ ਬਿੱਲਾ ਲਈ ਤੁਰੰਤ ਸਹਿਯੋਗ ਕਰ ਦਿੱਤਾ ਗਿਆ । ਸ਼ਾਮ ਵੀਰ ਅਗਲੇ ਦਿਨ ਬੱਚੇ ਦੀ ਫੀਸ ਲਈ BRD ਸਕੂਲ ਪ੍ਰਿਸੀਪਲ ਸਾਹਿਬ ਮਨਦੀਪ ਜੀ ਨੂੰ ਮਿਲੇ ਬੱਚੇ ਦੀ ਫੀਸ ਲਈ ਮਿਲੇ, ਉਨਾਂ ਨੇ ਨਾ ਕੇਵਲ ਸਕੂਲ ਫੀਸ ਸਗੋ ਬੱਸ ਦਾ ਕਿਰਾਇਆ ਵੀ ਮਾਫ਼ ਕਰ ਦਿੱਤਾ, ਅਸੀ ਪ੍ਰਿਸੀਪਲ ਸਾਹਿਬ ਤੇ ਸਕੂਲ ਦੇ ਅਭਾਰੀ ਹਾਂ । ਅਵਾਜ਼ ਕਿਤਾਬਾ ਤੇ ਵਰਦੀ ਲਈ ਸਹਿਯੋਗ ਕਰੇਗੀ । ਹੁਣ ਬਿੱਜਲੀ ਬਿੱਲ ਮਾਫੀ ਲਈ ਵੀ ਅਸੀ ਯਤਨਸਯੀਲ ਹਾਂ, ਜਰੂਰਤ ਅਨੁਸਾਰ ਰਾਸ਼ਣ ਦੀ ਮਦਦ ਲਈ ਵੀ ਪਰਿਵਾਰ ਨੂੰ ਭਰੋਸਾ ਦਿੱਤਾ ਗਿਆ ਹੈ । ਇਲਾਜ਼ ਤੇ ਦਵਾਈ ਦੀ ਮਦਦ ਲਈ ਤਾਂ ਅਸੀ ਸਹਿਯੋਗ ਕਰਾਗੇ ਹੀ । ਪਰਿਵਾਰ ਨੂੰ ਹੌਸਲਾ ਦਿੱਤਾ ਗਿਆ ਹੈ ਤੇ ਆਸਮੰਦ ਹਾਂ ਕਿ ਜੇ ਮਿਲਕੇ ਇਹ ਸੇਵਾ ਨੂੰ ਕਰਾਗੇ ਤਾਂ ਸਤਿਗੁਰੂ ਫਰਿਆਦ ਜਰੂਰ ਸੁਨਣਗੇ ।
ਇਹ ਸਭ ਤੋ ਉਪਰ ਪਰਿਵਾਰ ਨੂੰ ਦੁਆਵਾ ਦੀ ਜਰੂਰਤ ਹੈ, ਜਨ ਦੀ ਫਰਿਆਦ ਕਦੇ ਬਿਰਥੀ ਨਹੀ ਜਾਦੀ । ਦੁਆ ਕਰਨਾ ਦੋਸਤੋ !!
ਇੰਨਸਾਨੀਅਤ ਜਿੰਦਾਬਾਦ ।
SNo | Date | Voucher | Ref_by | Remarks | Details |
---|---|---|---|---|---|
1 | 10/10/2017 | 246 | Sham Sunder Meelu | Ration help, Electricity bill help and kids fees and others | View_Details |
2 | 28/10/2017 | 266 | Sham Sunder Meelu | Medicine, Travel Cost, Ration Help | View_Details |
3 | 24/11/2017 | 277 | Sham Sunder Meelu | Medicine at PGI , 2 time travel cost | View_Details |
4 | 16/12/2017 | 321 | Sham Sunder Meelu | Travel cost and Medicine | View_Details |
5 | 25/01/2018 | 360 | Sham Sunder Meelu | Medicine and other support to Ram Pal Pali, Cancer Patient from Katwara | View_Details |
6 | 24/02/2018 | 388 | Sham Sunder Meelu | Ration and Medicine Help | View_Details |
7 | 31/03/2018 | 396 | Sham Sunder Meelu | Medicine and Support to Ram Pal Katwara | View_Details |
8 | 17/05/2018 | 439 | Shivkaran Singh Chechi | Medicine Bill | View_Details |
9 | 13/07/2018 | 478 | Madan Lal Chechi | MEDICINES | View_Details |
10 | 31/07/2018 | 497 | Shivkaran Singh Chechi | MEDICINE BILL | View_Details |
11 | 31/08/2018 | 515 | Shivkaran Singh Chechi | Medicine for one month | View_Details |